ਚੰਡੀਗੜ੍ਹ /ਜਲੰਧਰ:-  ਪੰਜਾਬ ਸਰਕਾਰ ਨੇ ਪੁਲਿਸ ਮਹਿਕਮੇ ‘ਚ ਅਹਿਮ ਤਬਦੀਲੀਆਂ ਕਰਦੇ ਹੋਏ 12 ਐੱਸਐੱਸਪੀਜ਼ ਸਣੇ 88 ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ‘ਚ ਵਿਕਰਮਜੀਤ ਸਿੰਘ ਦੁੱਗਲ ਆਈਪੀਐੱਸ ਐੱਸਐੱਸਪੀ ਪਟਿਆਲਾ, ਐੱਸ ਭੂਪਤੀ ਨੂੰ ਏਆਈਜੀ ਪਰਸੋਨਲ-1, ਪੰਜਾਬ, ਜਸਪ੍ਰੀਤ ਸਿੰਘ ਸਿੱਧੂ ਐੱਸਐੱਸਪੀ ਕਪੂਰਥਲਾ, ਸਵਪਨ ਸ਼ਰਮਾ ਏਆਈਜੀ ਸੀਆਈ ਪੰਜਾਬ, ਧਰੂਮਨ ਐੱਚ ਨਿੰਬਾਲੇ ਐੱਸਐੱਸਪੀ ਤਰਨਤਾਰਨ, ਜੇ ਏਲਨਚੇਜ਼ੀਅਨ, ਜੁਆਇੰਟ ਸੀਪੀ (ਹੈੱਡਕੁਆਰਟਰ) ਲੁਧਿਆਣਾ, ਨਾਨਕ ਸਿੰਘ ਏਆਈਜੀ ਐੱਸਬੀ-2 (ਇੰਟੈਲੀਜੈਂਸ) ਪੰਜਾਬ, ਗੌਰਵ ਗਰਗ ਏਆਈਜੀ ਪਰਸੋਨਲ-1 ਪੰਜਾਬ, ਦੀਪਕ ਹਿਲੋਰੀ, ਏਆਈਜੀ ਸੀਆਈ ਪੰਜਾਬ, ਧਰੁਵ ਦਹੀਆ ਐੱਸਐੱਸਪੀ ਅੰਮ੍ਰਿਤਸਰ, ਅਖਿਲ ਚੌਧਰੀ, ਐੱਸਐੱਸਪੀ ਰੋਪੜ, ਗੁਰਮੀਤ ਸਿੰਘ ਖੁਰਾਣਾ ਐੱਸਐੱਸਪੀ ਪਠਾਨਕੋਟ, ਡੀ ਸੁਡਰਵਿਜ਼ੀ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ, ਸੁਰਿੰਦਰ ਲਾਂਬਾ ਐੱਸਐੱਸਪੀ ਮਾਨਸਾ, ਚਰਨਜੀਤ ਸਿੰਘ ਜੁਆਇੰਟ ਸੀਪੀ (ਸ਼ਹਿਰੀ) ਜਲੰਧਰ, ਕੰਵਰਦੀਪ ਕੌਰ ਜੁਆਇੰਟ ਸੀਪੀ (ਦਿਹਾਤੀ) ਲੁਧਿਆਣਾ, ਭਾਗੀਰਥ ਸਿੰਘ ਮੀਨਾ ਜੁਆਇੰਟ ਸੀਪੀ (ਸ਼ਹਿਰੀ) ਲੁਧਿਆਣਾ, ਸਚਿਨ ਗੁਪਤਾ ਐੱਸਪੀ ਐੱਸਪੀਯੂ ਪੰਜਾਬ, ਦਾਯਮਾ ਹਰੀਸ਼ ਓਮਪ੍ਰਕਾਸ਼ ਐੱਸਪੀ ਐੱਸਪੀਯੂ ਪੰਜਾਬ, ਭੁਪਿੰਦਰਜੀਤ ਸਿੰਘ ਵਿਰਕ ਐੱਸਐੱਸਪੀ ਬਠਿੰਡਾ, ਸਤਿੰਦਰ ਸਿੰਘ ਪੀਪੀਐੱਸ ਐੱਸਐੱਸਪੀ ਜਲੰਧਰ (ਦਿਹਾਤੀ), ਰਛਪਾਲ ਸਿੰਘ ਐੱਸਐੱਸਪੀ ਬਟਾਲਾ, ਨਵਜੋਤ ਸਿੰਘ ਐੱਸਐੱਸਪੀ ਹੁਸ਼ਿਆਰਪੁਰ, ਰਾਜ ਬਚਨ ਸਿੰਘ ਸੰਧੂ ਜੁਆਇੰਟ ਸੀਪੀ (ਹੈੱਡਕੁਆਰਟਰ) ਅੰਮ੍ਰਿਤਸਰ, ਮਨਦੀਪ ਸਿੰਘ ਸਿੱਧੂ ਐੱਸਐੱਸਪੀ ਵਿਜੀਲੈਂਸ ਬਿਊਰੋ, ਨਰਿੰਦਰ ਭਾਰਗਵ ਐੱਸਐੱਸਪੀ ਵਿਜੀਲੈਂਸ ਬਠਿੰਡਾ, ਗੁਰਸ਼ਰਨਦੀਪ ਸਿੰਘ ਐੱਸਐੱਸਪੀ ਵਿਜੀਲੈਂਸ ਬਿਊਰੋ, ਓਪਿੰਦਰ ਸਿੰਘ ਘੁੰਮਣ ਏਆਈਜੀ ਐੱਸਐੱਸਓਸੀ ਅੰਮ੍ਰਿਤਸਰ, ਜਸਦੀਪ ਸਿੰਘ ਸੈਣੀ ਏਆਈਜੀ ਕਮ ਸਟਾਫ ਅਫ਼ਸਰ, ਵਰਿੰਦਰ ਸਿੰਘ ਬਰਾੜ ਏਆਈਜੀ ਪ੍ਰੋਵਿਜ਼ਨਿੰਗ ਪੰਜਾਬ, ਦਵਿੰਦਰ ਸਿੰਘ ਕਮਾਂਡੈਂਟ-1 ਕਮਾਂਡੋ ਬਹਾਦਰਗੜ੍ਹ, ਵਿਕਾਸ ਸਭਰਵਾਲ ਐੱਸਪੀ ਐੱਸਓਜੀ ਬਹਾਦਰਗੜ੍ਹ, ਪਰਮਬੀਰ ਸਿੰਘ ਪਰਮਾਰ ਕਮਾਂਡੈਂਟ-7 ਆਈਆਰਬੀ ਕਪੂਰਥਲਾ ਵਜੋਂ ਤਾਇਨਾਤੀ, ਧਰਮਵੀਰ ਸਿੰਘ ਐੱਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ, ਰਮਿੰਦਰ ਸਿੰਘ ਐੱਸਪੀ ਇਨਵੈਸਟੀਗੇਸ਼ਨ ਪੰਜਾਬ ਵਿੰਗ, ਰੁਪਿੰਦਰ ਕੁਮਾਰ ਏਸੀ-4 ਆਈਆਰਬੀ ਪਠਾਨਕੋਟ, ਜਗਦੀਪ ਸਿੰਘ ਏਸੀ-7 ਪੀਏਪੀ ਜਲੰਧਰ-ਕਮ- ਐੱਸਪੀ ਐੱਸਡੀਆਰਐੱਫ, ਅਨਿਲ ਸ਼ਰਮਾ, ਐੱਸਪੀ ਆਪਰੇਸ਼ਨ ਐੱਸਬੀਐੱਸ ਨਗਰ, ਕੁਲਦੀਪ ਸਿੰਘ ਐੱਸਪੀ ਹੈੱਡਕੁਆਰਟਰ ਫਰੀਦਕੋਟ, ਭੁਪਿੰਦਰ ਸਿੰਘ ਐੱਸਪੀ ਪੀਬੀਆਈ ਮਾਨਸਾ, ਸੁਰਿੰਦਰਜੀਤ ਕੌਰ ਐੱਸਪੀ ਪੀਬੀਆਈ ਪੰਜਾਬ, ਬਲਰਾਜ ਸਿੰਘ ਐੱਸਪੀ ਪੀਬੀਆਈ ਪੰਜਾਬ, ਜਗਤਪ੍ਰੀਤ ਸਿੰਘ ਐੱਸਪੀ ਇਨਵੈਸਟੀਗੇਸ਼ਨ ਮੋਗਾ, ਹਰਿੰਦਰਪਾਲ ਸਿੰਘ ਐੱਸਪੀ ਪੀਬੀਆਈ ਮੋਗਾ, ਗੁਰਦੀਪ ਸਿੰਘ ਐੱਸਪੀ ਆਪਰੇਸ਼ਨਜ਼ ਤੇ ਸਕਿਉਰਿਟੀ ਮੋਗਾ, ਇਕਬਾਲ ਸਿੰਘ ਐੱਸਪੀ ਪੀਬੀਆਈ ਫਾਜ਼ਿਲਕਾ, ਜਗਦੀਸ਼ ਕੁਮਾਰ, ਐੱਸਪੀ ਆਪਰੇਸ਼ਨਜ਼ ਤੇ ਸਕਿਉਰਿਟੀ ਫਾਜ਼ਿਲਕਤਾ, ਜਸਵੀਰ ਸਿੰਘ ਐੱਸਪੀ ਆਪਰੇਸ਼ਨਜ਼ ਤੇ ਟਰੈਫਿਕ ਕਪੂਰਥਲਾ, ਅਜੇ ਰਾਜ ਸਿੰਘ ਐੱਸਪੀ ਇਨਵੈਸਟੀਗੇਸ਼ਨ ਫਾਜ਼ਿਲਕਾ, ਹਰਪ੍ਰੀਤ ਸਿੰਘ ਐੱਸਪੀ ਇਨਵੈਸਟੀਗੇਸ਼ਨ ਸੰਗਰੂਰ, ਹਰਿੰਦਰ ਸਿੰਘ ਐੱਸਪੀ ਆਪਰੇਸ਼ਨਜ਼ ਸੰਗਰੂਰ, ਜਗਬਿੰਦਰ ਸਿੰਘ ਐੱਸਪੀ ਪੀਬੀਆਈ ਬਟਾਲਾ, ਨਿਰਮਲਜੀਤ ਸਿੰਘ ਏਸੀ-75 ਬੀਐਨ ਪੀਏਪੀ ਜਲੰਧਰ, ਅਵਨੀਤ ਕੌਰ ਸਿੱਧੂ ਐੱਸਪੀ ਆਪਰੇਸ਼ਨਜ਼ ਕਰਾਈਮ ਅਗੇਨਸਟ ਵੂਮੈਨ, ਕਮਿਊਨਿਟੀ ਪੁਲਿਸਿੰਗ, ਫਰੀਦਕੋਟ, ਰਾਜਪਾਲ ਸਿੰਘ (ਡੀਆਰ) ਐੱਸਪੀ ਇਨਵੈਸਟੀਗੇਸ਼ਨ ਸ੍ਰੀ ਮੁਕਤਸਰ ਸਾਹਿਬ, ਗੁਰਬਾਜ਼ ਸਿੰਘ ਐੱਸਪੀ ਆਪਰੇਸ਼ਨਜ਼ ਤੇ ਸਕਿਉਰਿਟੀ ਜਲੰਧਰ (ਰੂਰਲ), ਹਰਵੰਤ ਕੌਰ ਐੱਸਪੀ ਹੈੱਡਕੁਆਰਟਰ ਬਰਨਾਲਾ, ਰਤਨ ਸਿੰਘ ਪੀਪੀਐੱਸ ਐੱਸਪੀ ਹੈੱਡਕੁਆਰਟਰ ਲੁਧਿਆਣਾ (ਰ), ਅਮਨਦੀਪ ਸਿੰਘ ਬਰਾੜ ਐੱਸਪੀ ਹੈੱਡਕੁਆਰਟਰ ਮੋਗਾ, ਸਮੀਰ ਵਰਮਾ ਏਡੀਸੀਪੀ-3 ਲੁਧਿਆਣਾ, ਗੁਰਪ੍ਰੀਤ ਕੌਰ ਐੱਸਪੀ ਮਲੇਰਕੋਟਲਾ, ਰੁਪਿੰਦਰ ਕੌਰ ਸਰਾਂ ਏਡੀਸੀ ਸਪੈਸ਼ਲ ਬਰਾਂਚ ਲੁਧਿਆਣਾ, ਰੁਪਿੰਦਰ ਕੌਰ ਭੱਟੀ ਐੱਸਪੀ ਸੀਆਈਡੀ ਲੁਧਿਆਣਾ, ਗੁਰਪ੍ਰੀਤ ਸਿੰਘ ਐੱਸਪੀ ਹੈੱਡਕੁਆਰਟਰ ਬਟਾਲਾ, ਰੀਚਾ ਅਗਨੀਹੋਤਰੀ ਐੱਸਪੀ ਪੀਬੀਆਈ ਤਰਨਤਾਰਨ, ਗੁਰਚਰਨ ਸਿੰਘ ਏਸੀ 5ਵੀਂ ਆਈਆਰਬੀ ਅੰਮ੍ਰਿਤਸਰ, ਮੁਖਤਿਆਰ ਰਾਏ ਐੱਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ, ਜਸਬੀਰ ਸਿੰਘ ਐੱਸਪੀ ਇੰਟੈਲੀਜੈਂਸ ਵਿੰਗ ਪੰਜਾਬ, ਅਕਾਸ਼ਦੀਪ ਸਿੰਘ ਔਲਖ ਐੱਸਪੀ ਹੈੱਡਕੁਆਰਟਰ ਐੱਸਏਐੱਸ ਨਗਰ, ਗੁਰਸੇਵਕ ਸਿੰਘ ਐੱਸਪੀ ਲਾਅ ਐਂਡ ਆਰਡਰ ਪੰਜਾਬ, ਬਾਲ ਕ੍ਰਿਸ਼ਨ ਸਿੰਗਲਾ ਐੱਸਪੀ ਪੀਬੀਆਈ ਫਰੀਦਕੋਟ, ਗੁਰਮੀਤ ਕੌਰ ਏਸੀ 6ਵੀਂ ਆਈਆਰਬੀ ਲੱਦਾ ਕੋਠੀ ਸੰਗਰੂਰ, ਕਰਨਵੀਰ ਸਿੰਘ ਐੱਸਪੀ ਹੈੱਡਕੁਆਰਟਰ ਸੰਗਰੂਰ, ਸ਼ਰਨਜੀਤ ਸਿੰਘ ਕਮਾਂਡੈਂਟ ਦੂਜੀ ਆਈਆਰਬੀ ਲੱਦਾ ਕੋਠੀ, ਸੰਗਰੂਰ, ਜਸਕੀਰਤ ਸਿੰਘ ਅਹੀਰ ਐੱਸਪੀ ਓਕੂ, ਵਰਿੰਦਰਜੀਤ ਸਿੰਘ ਐੱਸਪੀ ਇਨਵੈਸਟੀਗੇਸ਼ਨ ਲੁਧਿਆਣਾ, ਰਾਜਬੀਰ ਸਿੰਘ ਐੱਸਪੀ ਪੀਬੀਆਈ ਲੁਧਿਆਣਾ, ਤਰੁਨ ਰਤਨ ਐੱਸਪੀ ਆਪ੍ਰੇਸ਼ਨ ਐਂਡ ਸਕਿਓਰਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ, ਜਸਵਿੰਦਰ ਸਿੰਘ ਐੱਸਪੀ ਪੀਬੀਆਈ ਬਠਿੰਡਾ, ਮਨਪ੍ਰੀਤ ਸਿੰਘ ਐੱਸਪੀ ਇਨਵੈਸਟੀਗੇਸ਼ਨ ਖੰਨਾ, ਜਗਵਿੰਦਰ ਸਿੰਘ ਐੱਸਪੀ ਪੀਬੀਆਈ ਬਰਨਾਲਾ, ਸਿਮਰਤ ਕੌਰ ਐੱਸਪੀ ਪੀਬੀਆਈ ਤੇ ਸਕਿਓਰਿਟੀ ਪਟਿਆਲਾ, ਬਲਬੀਰ ਸਿੰਘ ਐੱਸਪੀ ਹੈੱਡਕੁਆਰਟਰ ਫਿਰੋਜ਼ਪੁਰ, ਗੁਰਮੀਤ ਸਿੰਘ ਐੱਸਪੀ ਸਕਿਓਰਿਟੀ ਤੇ ਆਪ੍ਰੇਸ਼ਨਜ਼ ਫਿਰੋਜ਼ਪੁਰ, ਜਗਜੀਤ ਸਿੰਘ ਜਲ੍ਹਾ ਐੱਸਪੀ ਆਪ੍ਰੇਸ਼ਨਜ਼ ਐੱਸਏਐੱਸ ਨਗਰ, ਗੁਰਜੋਤ ਸਿੰਘ ਏਸੀ 82ਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ, ਹਰਵੀਨ ਸਰਾਓ ਏਸੀ ਪਹਿਲੀ ਆਈਆਰਬੀ ਪਟਿਆਲਾ, ਹਰਕਮਲ ਕੌਰ ਨੂੰ ਏਸੀ ਤੀਜੀ ਆਈਆਰਬੀ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ।