ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਆਪਣੀ ਮਿਲਣੀ ਮੁਹਿੰਮ ਨੂੰ ਜਾਰੀ ਰੱਖਦਿਆ ਅੱਜ ਬੱਸ ਸਟੈਂਡ ਜਲੰਧਰ ਵਿੱਖੇ ਇੱਕ ਮੀਟਿੰਗ ਕਰ ਵਿਦੇਸ਼ੀ ਸਿੱਖਿਆ ਸਲਾਹਕਾਰਾ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਆ ਰਹੀਆ ਮੁਸ਼ਕਿਲਾ ਤੇ ਚਰਚਾ ਕੀਤੀ ਅਤੇ ਉਹ ਪੰਜਾਬ ਸਕਰਾਰ ਦੇ ਟ੍ਰੈਵਲ ਇਜੰਟਾ ਪ੍ਰਤੀ ਬਣਾਏ ਗਏ ਨਿਯਮਾ ਪ੍ਰਤੀ ਕਿ ਵਿਚਾਰ ਰੱਖਦੇ ਹਨ ਉਨ੍ਹਾਂ ਵਿਚਾਰਾ ਨੂੰ ਸੁਣਿਆ ਗਿਆ।ਇਸ ਮੀਟਿੰਗ ਵਿੱਚ ACOS (association of consultant for overseas studies) ਦੇ ਚੇਅਰਮੋਨ ਕਮਲ ਕੁਮਾਰ ਬੁਮਬਲਾ BN OVERSEAS EDucational service  ਤੋ, ਪ੍ਰਧਾਨ ਜੱਸਪਾਲ ਸਿੰਘ CANN world consultantਤੋ, the flight  ਤੋ ਸੁਖਵਿੰਦਰ ਨੰਨਦਰਾ,the spectum overseas  ਤੋ ਪਰਮਜੀਤ ਸਿੰਘ, apj overseas  ਤੋ ਰਾਜ ਕੁਮਾਰ, 75018 armaan immigration. ਤੋ ਐਮ. ਪੀ. ਸਿੰਘ, personna consultant pvt ltd ਤੇ ਭਾਵਨਾ, can world consultants ਤੋ ਕਪਿਲ ਭਾਟੀਆ,broadway immigration ਤੋ ਅਮਰਜੀਤ ਸਿੰਘ ਨੇ ਹਿਸਾ ਲਿਆ। ਇਸ ਮੌਕੇ ਡਾ ਸੇਠੀ ਨਾਲ ਗੱਲਬਾਤ ਕਰਦਿਆ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ immigration  ਦਫਤਰ ਲਈ ਲਾਈਸੰਸ ਪ੍ਰਕਿਰਿਆ ਨੂੰ ਸਰਲ ਕੀਤੀ ਜਾਵੇ ਅਤੇ  immigration ਦਫਤਰ ਨੂੰ ਕਲਾਇੰਟ ਡੀਟੇਲ ਨੂੰ ਔਨਲਾਈਨ ਭੇਜਣ ਲਈ ਪ੍ਰਵਾਨਗੀ ਦੇਣੀ ਚਾਹੀਦੀ ਹੈ ਇਸ ਮੌਕੇ ਪੰਜਾਬ ਸਰਕਾਰ ਦੀਆਂ ਹੋਰ ਪਾਲਸੀਆ ਤੇ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਡਾ ਸੇਠੀ ਵੱਲੋ ਵਿਦੇਸ਼ੀ ਸਿੱਖਿਆ ਸਲਾਹਕਾਰਾ ਦੇ ਦਿੱਤੇ ਸੁਝਾਅ ਨੋਟ
ਕੀਤੇ ਗਏ ਤੇ ਭਰੋਸਾ ਦਿੱਤਾ ਕਿ ਇਹ ਸੁਝਾਅ ਪੰਜਾਬ ਦੇ ਮੁੱਖ ਮੰਤਰੀ ਕੌਪਟਨ ਅਮਰਿੰਦਰ ਸਿੰਘ ਜੀ ਤੱਕ ਜਰੂਰ ਪਹੁੰਚਾਏ ਜਾਣਗੇ।