ਜਲੰਧਰ:-ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰ ਓਰਗੇਨਾਈਜੇਸ਼ਨ ਦੇ ਬਰਨਰ ਥੱਲੇ 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਲਈ ਇਕ ਵੱਡੀ ਰੈਲੀ ਕੀਤੀ। ਰੈਲੀ ਤੋਂ ਬਾਅਦ ਪੰਜਾਬ ਅਸੈਬਲੀ ਵੱਲ ਮਾਰਚ ਕੀਤਾ। ਪ੍ਰੋ. ਗੁਰਦਾਸ ਸਿੰਘ ਸੇਖੋਂ ਜਿਲਾ ਪ੍ਰਧਾਨ ਨੇ ਦੱਸਿਆ ਕਿ ਅੰਮਿ੍ਰਤਸਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਏ।