1.ਪ੍ਰਸ਼ਾਸਨ ਵਲੋਂ ਟਿਕਟ ਖਿੜਕੀ ਫੌਰੀ ਚੁੱਕਣ ਦਾ ਕੀਤਾ ਐਲਾਨ।
2. ਸ਼ਹੀਦ ਊਧਮ ਸਿੰਘ ਦੀ ਸ਼ਖਸੀਅਤ ਨਾਲ ਮੇਲ ਖਾਂਦਾ ਬੁੱਤ ਲਗਾਇਆ ਜਾਵੇਗਾ। ਜ਼ੋ ਬੁੱਤ ਸ਼ਖਸੀਅਤ ਨਾਲ ਨਹੀਂ ਮਿਲਦਾ ਉਸਨੂੰ ਹਟਾਇਆ ਜਾਵੇ ਗਾ।
3. ਜਲਿਆਂਵਾਲਾ ਬਾਗ ਅੰਦਰ ਬਣਾਇਆ ਦੂਸਰਾ ਦਰਵਾਜ਼ਾ ਬੰਦ ਕੀਤਾ ਜਾਵੇ ਗਾ।
ਬਾਕੀ ਦੀਆਂ ਮੰਗਾਂ ਲਈ 13 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਹੱਲ ਕੀਤਾ ਜਾਵੇਗਾ।