ਫਗਵਾੜਾ : ਜਨਰਲ ਸਮਾਜ ਨਾਲ ਸੰਬੰਧਿਤ ਚਾਰ ਵਿਅਕਤੀਆਂ ਦੀ ਜੇਲ੍ਹ ‘ਚੋਂ ਰਿਹਾਈ ਦੀ ਮੰਗ ਨੂੰ ਲੈ ਕੇ ਫਗਵਾੜਾ ਦੇ ਗਾਂਧੀ ਚੌਕ ‘ਚ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਦੌਰਾਨ 2 ਘੰਟੇ ਤੱਕ ਬਾਜ਼ਾਰ ਬੰਦ ਰੱਖਣ ਦੀ ਅਪੀਲ ‘ਤੇ ਸ਼ਹਿਰ ਦੇ ਕੁਝ ਬਾਜ਼ਾਰ ਬੰਦ ਹਨ। ਪੁਲਿਸ ਨੇ ਸ਼ਹਿਰ ‘ਚ ਨਾਕੇਬੰਦੀ ਕੀਤੀ ਹੋਈ ਹੈ।
UDAY DARPAN : ( ਦਰਪਣ ਖਬਰਾਂ ਦਾ )