UDAY DARPAN : ( ਦਰਪਣ ਖਬਰਾਂ ਦਾ )
ਬਟਾਲਾ : ਬਟਾਲਾ ਦੇ ਚਕਰੀ ਬਾਜ਼ਾਰ ਸਥਿਤ ਇਕ ਹੋਟਲ ਵਿਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ।