ਜਲੰਧਰ (ਨਿਤਿਨ ) :ਬਸਤੀ ਗੁਜ਼ਾਂ ਦੇ ਇਲਾਕਾ ਬਾਬਾ ਬਾਲਕ ਨਾਥ ਮੰਦਰ ਰੋਡ ਜਿਸ ਉਪਰ ਕੁਝ ਸਮਾਂ ਪਹਿਲਾਂ ਵਾਟਰ ਸਰਫੇਸ ਅਤੇ ਸਿਰੇ ਦਾ ਕੰਮ ਮੁਕੰਮਲ ਕੀਤਾ ਗਿਆ ਸੀ ਅੱਜ ਮੈਂਬਰ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਚੋਣਾਂ ਦਰਮਿਆਨ ਕੀਤੇ ਵਾਅਦੇ ਅਨੁਸਾਰ ਇਹ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਸ੍ਰੀ ਸੁਸ਼ੀਲ ਰਿੰਕੂ ਜੀ ਦੇ ਆਪਣੇ ਵਾਅਦੇ ਅਨੁਸਾਰ ਅਫਸਰਾਂ ਨੂੰ ਤੁਰੰਤ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਕਿਉਂਕਿ ਬਸਤੀਆਂ ਨੂੰ ਜੋੜਨ ਵਾਲੀ ਇਹ ਪਰਮੁਖ ਸੜਕ ਹੈ ਅਤੇ ਇਹ ਸੜਕ ਉਪਰ ਪ੍ਰਚੀਨ ਮੰਦਿਰ ਬਾਬਾ ਬਾਲਕ ਨਾਥ ਮੰਦਰ ਮੌਜੂਦ ਹੈ ਇਲਾਕਾ ਨਿਵਾਸੀਆ ਦੀ ਸਹੂਲਤ ਲਈ ਮੈਂਬਰ ਪਾਰਲੀਮੈਂਟ ਤ੍ਰਿਨ ਕੋ ਛਲੈ ਤੁਰੰਤ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਿੱਥੇ ਇਲਾਕੇ ਦੇ ਕੌਂਸਲਰ ਜਸਪਾਲ ਕੌਰ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਸਮੂਹ ਦੁਕਾਨਦਾਰਾਂ ਨੇ ਕੰਮ ਲਈ ਸ੍ਰੀ ਸ੍ਰੀ ਸੁਸ਼ੀਲ ਰਿੰਕੂ ਜੀ ਦਾ ਧੰਨਵਾਦ ਕੀਤਾ ਉਥੇ ਸਰਦਾਰ ਕਮਲਜੀਤ ਸਿੰਘ ਭਾਟੀਆ ਦੇ ਸ਼ਲਾਘਾਯੋਗ ਜਤਨਾਂ ਜਤਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਕੰਮ ਦੀ ਨਿਗਰਾਨੀ ਸਰਦਾਰ ਕਮਲਜੀਤ ਸਿੰਘ ਭਾਟੀਆ ਖੁਦ ਕਰ ਰਹੇ ਹਨ ਇਸ ਮੌਕੇ ਉਹਨਾਂ ਦੇ ਨਾਲ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਨਰਿੰਦਰ ਸਿੰਘ ਚੀਮਾ ਮਹਿੰਦਰ ਪਾਲ ਅਸ਼ਵਨੀ ਅਰੋੜਾ ਭਗਤ ਮਨੋਹਰ ਲਾਲ ਜਤਿੰਦਰ ਬਾਂਸਲ ਸ੍ਰੀ ਅਸ਼ੋਕ ਅਰੋੜਾ ਗਿੰਨੀ ਚੱਢਾ ਡਾਕਟਰ ਮਨਮੋਹਨ ਸਿੰਘ ਸ੍ਰੀ ਰਜਿੰਦਰ ਬੱਬਰ ਤੋਂ ਇਲਾਵਾ ਹੋਰ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਿਲ ਰਹੇ