ਮੁਜੱਫਰਪੁਰ : ਬਿਹਾਰ ਦੇ ਮੁਜੱਫਰਪੁਰ ਸਥਿਤ ਕਾਂਟੀ ਵਿਚ ਟਰੈਕਟਰ ਤੇ ਸਕਾਰਪਿਓ ਦੀ ਭਿਆਨਕ ਟੱਕਰ ਹੋ ਗਈ। ਜਿਸ ਵਿਚ 11 ਲੋਕਾਂ ਦੀ ਮੌਕੇ ‘ਤੇ ਦਰਦਨਾਕ ਮੌਤ ਹੋ ਗਈ। ਉੱਥੇ ਹੀ, 4 ਲੋਕ ਗੰਭੀਰ ਰੂਪ ‘ਚ ਫੱਟੜ ਹੋਏ ਹਨ। ਇਹ ਲੋਕ ਬਿਹਾਰ ਦੇ ਹਥੌੜੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
UDAY DARPAN : ( ਦਰਪਣ ਖਬਰਾਂ ਦਾ )