ਨਵੀਂ ਦਿੱਲੀ :- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 70 ਹਜ਼ਾਰ 589 ਕੋਰੋਨਾ ਪਾਜ਼ੀਟਿਵ ਦੇ ਕੇਸ ਦਰਜ ਹੋਏ ਹਨ ਅਤੇ 776 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਭਾਰਤ ਵਿਚ ਕੋਵਿਡ19 ਦੇ ਪਾਜ਼ੀਟਿਵ ਕੇਸਾਂ ਨੇ 61 ਲੱਖ ਦੇ ਹਿੰਦਸੇ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਤੱਕ 96,318 ਮੌਤਾਂ ਹੋ ਚੁੱਕੀਆਂ ਹਨ।