ਮਾਨਸਾ:- ਮਾਨਸਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ  ਅਤੇ ਐਸ ਪੀ ਹੈਡ ਕੁਆਰਟਰ ਸਮੇਤ 10 ਹੋਰ ਦੀ ਹੋਈ ਕਰੋਨਾ ਪਾਜ਼ਿਟਿਵ ਦੀ ਪੁਸ਼ਟੀ ਹੋਈ ਹੈ । ਇਹ ਸਾਰੇ 15 ਅਗਸਤ ਨੂੰ ਮੰਤਰੀ ਗੁਰਪ੍ਰੀਤ ਕਾਂਗੜ ਦੇ ਸੰਪਰਕ ਵਿੱਚ ਆਏ ਸਨ।