,ਜਲੰਧਰ: ਮਿਤੀ 2 ਸਤਮਬਰ ਨੂੰ ਫੋਰ ਸਟੂਡਿਓ ਵਲੋਂ ਪੰਜਾਬ ਪ੍ਰੈਸ ਕਲੱਬ,ਜਲੰਧਰ ਵਿਖੇ ਇਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਕੰਪਨੀ ਵਲੋਂ ਭਾਈ ਕਮਲਜੀਤ ਸਿੱਘ ਸ਼੍ਰੀਨਗਰ ਵਾਲੇ ਹਜੂਰੀ ਰਾਗੀ ਦਰਬਾਰ ਸਾਹਿਬ,ਅਮ੍ਰਿਤਸਰ ਅਤੇ ਉਨ੍ਹਾਂ ਦੇ ਸਾਥੀਆਂ ਅਰਵਿੰਦਰ ਸਿੰਘ,ਕੁਲਵੰਤ ਸਿੰਘ ਦੀ ਮਿਠੀ ਅਵਾਜ ਵਿੱਚ ਗਾਇਨ ਕੀਤਾ ਗਿਆ ਸਬਦ ਡੁਬਦੇ ਪਖਰ ਤਾਰੇ ਕੰਪਨੀ ਦੇ ਯੂ ਟਿਊਬ ਚੈਨਲ ਫੋਲਕ ਸਟੂਡਿਓ ਗੁਰਬਾਣੀ ਤੇ ਰੀਲੀਜ਼ ਕੀਤਾ ਗਿਆ।ਇਸ ਸ਼ਬਦ ਦਾ ਸੰਗੀਤ ਗੁਰਪ੍ਰੀਤ ਸਿੰਘ ਖਹਿਰਾ ਨੇ ਤਿਆਰ ਕੀਤਾ। ਫ਼ੋਰ ਸਟੂਡਿਓ ਗੁਰਬਾਣੀ ਅਤੇ ਐਸ ਕੇ ਸਾਝ ਦੁਆਰਾ ਪੇਸ਼ ਕੀਤਾ ਰਿਆ।ਇਸ ਮੋਕੇ ਕਮਨੀ ਦੇ ਪ੍ਰੋਡਿਊਸਰ ਰਾਜਪ੍ਰੀਤ ਘੁੰਮਣ, ਹੀਰਾ ਢਿਲੋ, ਸਹਾਇਕ ਪ੍ਰੋਡਿਊਸਰ ਸੇਖੋਂ,ਪੀ ਆਰ ਓ ਸੁੱਖ ਸੁੱਖਦੇਵ ਅਤੇ ਕੋਡੀਨੇਟਰ ਪ੍ਰੀਤਮ ਸਿੰਘ,ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਤੀਰਥ ਸਿੰਘ ਢਿਲੋਂ ਮੌਜੂਦ ਸਨ।