
ਜਲੰਧਰ :- ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਰੰਦ
ਪੋਲੀਟੇਕਨਿਕ ਕਾੱਲਜ ਦੇ ਫਾਰਮੇਸੀ ਵਿਭਾਗ ਵਲੋਂ “ ਕੋਵਿਡ-19 ਵਿੱਚ ਸਟ੍ਰੇਸ
ਮੇਨੇਜਮੇਂਟ ‘ਤੇ ਵੇਬੀਨਾਰ ਕਰਵਾਇਆ ਗਿਆ । ਵਿਭਾਗ ਮੁੱਖੀ ਡਾ.
ਸੰਜੇ ਬਾਂਸਲ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦੇ “ਮਿਸ਼ਨ ਫਤਿਹ” ਹੇਠ
ਕਰਵਾਇਆ ਜਾ ਰਿਹਾ ਹੈ । ਕੋੳਰਡੀਨੇਟਰ ਮੀਨਾ ਬੰਸਲ ਨੇ ਸੀਹਲ.
PRO,PIMS JAL ਅਤੇ ਮੁੱਖ ਵਕਤਾ ਡਾ. ਹਿਮਾਂਸੂ ਸਰੀਨ ( ਪ੍ਰੌਫੈਸਰ
ਅਤੇ ਸਾਇਕਿੲਟਰੀ ਵਿਭਾਗ ਤੇ ਮੁੱਖੀ ) ਦਾ ਸਵਾਗਤ ਕੀਤਾ । ਡਾ. ਸਰੀਨ
PIMS JAL ਵਿੱਚ ਡੀ-ਆਡੀਕਸ਼ਨ ਸੈਂਟਰ ਦੇ ਪ੍ਰੌਜੈਕਟ ਡਾਇਰੈਕਟਰ ਵੀ ਹਨ ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਕੋਰੋਨਾਂ ਕਰਕੇ ਵਿਦਿਆਰਥੀ
ਅਤੇ ਹੋਰ ਲੋਕ ਅਲਗ ਅਲਗ ਤਰਾਂ ਦੇ ਡਰ ਤੋਂ ਘਿਰੇ ਹਨ । ਇਹ ਵੇਬੀਨਾਰ
ਰਾਹੀਂ ਉਹਨਾਂ ਨੂੰ ਜਾਗਰੂਕ ਕਰਨਾ ਇਸਦਾ ਮੰਤਵ ਹੈ ।
ਡਾ.ਹਿਮਾਂਸ਼ੂ ਸਰੀਨ ਨੇ ਕਿਹਾ ਕਿ ਓੂਸ਼ਠ੍ਰਓਸ਼ਸ਼ ਚੰਗਾ ਸਟ੍ਰੈਸ ਹੈ ਜੋ
ਇੰਸਾਨ ਨੂੰ ਬੇਹਤਰ ਪਰਦਸ਼ਨ ਲਈ ਪ੍ਰੇਰਿਤ ਕਰਦਾ ਹੈ, ਜਦਕਿ DISTRESS
NEGATIVE ਸਟ੍ਰੈਸ ਹੈ, ਜੋ ਸਫਲਤਾ ਦੀ ਰਾਹ ਵਿੱਚ ਰੋੜਾ ਬਣਦਾ ਹੈ ।
ਸਟ੍ਰੈਸ ਦੇ ਨਿਦਚਿੳਟੋਰਸ ਹਨ- ਕਨਫਿਯੁਜਨ ਬੂਰੇ ਸਪਨੇ, ਜਿਆਦਾ ਜਾਂ ਬਹੁਤ
ਘੱਟ ਨੀਂਦ । ਉਹਨਾਂ ਨੇ ਇਸ ਤੋਂ ਬਚਣ ਲਈ ਨੀਂਦ, ਯੋਗ, ਕਸਰਤ, ਹੌਬੀ
ਯਾ ਸਕਿਲ ਅਪਨਾਉਣ ਲਈ ਕਿਹਾ।NEGATIVE NEWS ਤੌਂ ਬਚਣਾ
ਚਾਹੀਦਾ ਹੈ । ਦੂਜਿਆਂ ਦੀ ਮਦਦ ਕਰੋ । ਬਾਹਰ ਜਾਂਦੇ ਸਮੇਂ ਮਾਸਕ ਦੀ
ਵਰਤੋਂ ਕਰੋ, ਅਤੇ ਹੱਥ ਬਾਰ ਬਾਰ SANITIZE ਕਰੋ । ਵਿਭਾਗ ਮੁੱਖੀ ਡਾ.
ਸੰਜੇ ਬਾੰਸਲ ਨੇ ਕਿਹਾ ਕਿ ਡਾ, ਸਰੀਨ ਨੇ ਬਹੁਤ ਹੀ ਵਧੀਆ ਅਤੇ ਅਸਾਨ
ਤਰੀਕੇ ਨਾਲ ਸਮਝਾਇਆ ਹੈ । ਉਹਨਾਂ ਨੇ ਡਾ. ਸਰੀਨ, ਪ੍ਰਿੰਸੀਪਲ ਸਰ,
ਸ਼ੀਤਲ, ਫਾਰਮੇਸੀ ਸਟਾਫ ਅਤੇ ਪਾਰਟੀਸਿਪੇਂਟਸ ਦਾ ਧੰਨਵਾਦ ਕੀਤਾ ।
ਕੋੳਰਡੀਨੇਟਰ ਮੀਨਾ ਬਾਂਸਲ ਨੇ ਦੱਸਿਆ ਕਿ ਵੇਬੀਨਾਰ ਵਿੱਚ ਵਿਦਿਆਰਥੀ
ਅਤੇ ਸਟਾਫ ਮਿਲਾ ਕੇ ਲਗਭਗ 75 ਲੋਕ ਮੌਜੂਦ ਸਨ । ਵਿਭਾਗਮੁਖੀ ਦਿਲਦਾਰ
ਰਾਣਾ, ਰਾਜੀਵ ਭਾਟਿਆ, ਮੀਨਾ ਬਾਂਸਲ, ਕਸ਼ਮੀਰ ਕੁਮਾਰ, ਮੰਜੂ
ਮਨਚੰਦਾ, ਰਿਚਾ ਅਰੋੜਾ, ਰਾਕੇਸ਼, ਪ੍ਰਿੰਸ ਮਦਾਨ, ਕਰਨ ਇੰਦਰ ਸਿੰਘ
ਅਤੇ ਹੋਰ ਹਾਜਰ ਸਨ ।