ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਸ਼੍ਰੀ ਦਿਲਦਾਰ
ਸਿੰਘ ਰਾਣਾ(ਮੁਖੀ ਵਿਭਾਗ) , ਸ਼੍ਰੀ ਕਸ਼ਮੀਰ ਕੁਮਾਰ ਦੀ ਯੋਗ ਅਗਵਾਈ
ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਦੇ
ਵਿਦਿਆਰਥੀ ਦੀ ਏ ਸਟਾਰ ਕੰਪਨੀ ਵਿੱਚ ਪਲੇਸਮੈਂਟ ਹੋਈ ।ਸ੍ਰੀ
ਤਜਿੰਦਰ ਸੰਧੁ ਨੁੰ ਕੰਪਨੀ ਵਲੋਂ ਟ੍ਰੇਨਿੰਗ ਦੇ ਦੌਰਾਨ ਦੋ ਲੱਖ ਦਾ
ਪੈਕਜ ਮਿਲਿਆ । ਕੰਪਨੀ ਦੇ ਮਾਲਿਕ ਸ੍ਰੀ ਰਾਜਿੰਦਰ ਕੁਮਾਰ ਦੱਤਾ ਜੀ ਨੇ
ਟ੍ਰੇਨਿਗ ਖਤਮ ਹੋਣ ਉਪ੍ਰੰਤ ਤਨਖਾਹ ਵਧਾਉਣ ਦੀ ਗੱਲ ਕਹੀ ।ਪ੍ਰਿੰਸੀਪਲ
ਡਾ. ਜਗਰੂਪ ਸਿੰਘ ਅਤੇ ਇਲੈਕਟ੍ਰੀਕਲ ਵਿਭਾਗ ਦੇ ਮੁਖੀ ਨੇ ਕੰਪਨੀ
ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਚੁਣੇ ਗਏ ਵਿਦਿਆਰਥੀਆ
ਨੁੰ ਵਧਾਈ ਦਿੱਤੀ ।ਇਸ ਮੋਕੇ ਤੇ ਸ਼੍ਰੀ ਕਸ਼ਮੀਰ ਕੁਮਾਰ, ਸ੍ਰੀ
ਵਿਕ੍ਰਮਜੀਤ ਸਿੰਘ, ਸ੍ਰੀ ਅਰਵਿੰਦ ਦੱਤਾ ਅਤੇ ਪ੍ਰਤਾਪ ਚੰਦ ਪਲੇਸਮੈਂਟ
ਅਫਸਰ ਹਾਜ਼ਿਰ ਸਨ।