ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੰਸਾਰ ਮਾਣਯੋਗ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 22-02-2021 ਦਿਨ
ਸੋਮਵਾਰ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਇਲੈਕਸ਼ਨ ਹੀਰੋ
ਮੁਹਿੰਮ” ਸ਼ੁਰੂ ਕੀਤੀ ਗਈ।ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਜੀ ਸੀ ਅਗਵਾਈ
ਵਿੱਚ ਯੁਵਰਾਜ ਸਿੰਘ ਵਿੱਦਾਆਰਥੀ ਇਕੈਕਟ੍ਰੀਕਲ ਅਤੇ ਰੈਂਸੀ ਵਿਦਿਆਰਥਣ
ਕੰਪਿਊਟਰ ਨੂੰ ਕੈਂਪਸ ਅਬੈਸਡਰ ਥਾਪਿਆ ਗਿਆ।ਉਨ੍ਹਾਂ ਨੇ ਕਾਲਜ ਦੇ 18
ਸਾਲ ਤੋਂ ਉੱਪਰ ਦੇ ਵਿੱਦਆਰਥੀਆਂ ਨੂੰ ਆਪਣੀ ਵੋਟ ਬਣਾਉਣ ਵਾਸਤੇ
ਪ੍ਰੇਰਿਆ ਅਤੇ ਇਲੈਕਟ੍ਰੋਨਿੰਕ ਇਲੈਕਟ੍ਰੋਲ ਫ਼ੋਟੋ ਅਡਟੀਂਫਿਕੈਸ਼ਨ ਕਾਰਡ
ਰਜਿਸਟੈ੍ਰਸ਼ਨ ਅਤੇ ਡਾਉਨਲੋਡ ਕਰਨ ਦੀ ਲੋੜੀਦੀਂ ਜਾਣਕਾਰੀ ਦਿੱਤੀ। ਪ੍ਰਿੰਸੀਪਲ ਦੁਆਰਾ
ਵੋਟ ਦੀ ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿੱਡਰਤਾਂ,
ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ
ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ ਗਈ।ਨੋਢਲ ਅਫ਼ਸਰ ਪ੍ਰੋ.
ਕਸ਼ਮੀਰ ਕੁਮਾਰ ਜੀ ਨੇ ਸਾਰੇ ਹਾਜਿਰ ਵਿੱਦਾਆਰਥੀਆਂ ਅਤੇ ਸਟਾਫ਼ ਮੈਬਰਾਂ ਨੂੰ
ਵੋਟ ਪਾਉਣਾ ਆਪਣਾ ਜਮਹੂਰੀ ਹੱਕ ਦੱਸਿਆ।ਵਿੱਦਾਆਰਥੀਆਂ ਨੂੰ ਵੋਟ
ਸਬੰਧੀ ਜਾਗਰੂਕ ਕਰਨ ਲਈ ਸੀ.ਡੀ.ਟੀ.ਪੀ. ਵਿਭਾਗ ਵਲੋਂ ਵੋਟ ਦੀ ਮਹੱਤਤਾ ਨੂੰ
ਦਰਸਾਉਂਦਾ ਹੋਇਆ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਸੀ.ਡੀ.ਟੀ.ਪੀ.
ਵਿਭਾਗ ਨੇ ਆਪਣੇ 13 ਹੋਰ ਪ੍ਰਸਾਰ ਕੇਦਰਾਂ ਨੂੰ “ਇਲੈਕਸ਼ਨ ਹੀਰੋ ਮੁਹਿੰਮ”
ਸ਼ੁਰੂ ਕਰਨ ਦੀ ਹਦਾਇਤ ਕੀਤੀ।ਇਸ ਮੋਕੇ ਤੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਨੇਹਾ (ਸੀ.
ਡੀ. ਕੰਸਲਟੈਂਟ), ਅਖਿਲ ਭਾਟੀਆ(ਜੂਨੀਅਰ ਕੰਸਲਟੈਂਟ), ਮਨੋਜ ਕੁਮਾਰ ਅਤੇ ਸੁਰੇਸ਼
ਕੁਮਾਰ ਮੋਜੂਦ ਸਨ।