ਮੁੱਖ ਚੋਣ ਅਫ਼ੳਮਪ;ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ
ਹੋਏ ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ
ਪ੍ਰਣਾਲੀਗਤ ਵੋਟਰਾਂ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਅਧੀਨ ਕਾਲਜ
ਵਿੱਖੇ 18 ਤੋਂ 19 ਸਾਲ ਦੇ ਵਿੱਦਿਆਰਥੀਆਂ ਦੀ ਵੋਟ ਬਣਾਉਣ ਵਾਸਤੇ ਅੱਜ
“ਵਿਸ਼ੇਸ਼ ਵੋਟਰ ਰਜ਼ਿਸਟ੍ਰੇਸ਼ਨ ਕੈਪ” ਲੱਗਾ। ਇਸ ਕੈਂਪ ਦੀ ਅਗਵਾਈ ਸਵੀਪ ਨੋਢਲ
ਅਫ਼ੳਮਪ;ਸਰ ਪ੍ਰੋ. ਕਸ਼ਮੀਰ ਕੁਮਾਰ ਅਤੇ ਕਪਿਲ ਉਹਰੀ ਜੀ ਨੇ ਕੀਤੀ। ਇਲੈਕਸ਼ਨ
ਵਿਭਾਗ ਦੀ ਤਰਫ਼ੳਮਪ; ਸੁਰਿੰਦਰ ਕੁਮਾਰ (ਸੈਕਟਰ ਅਫ਼ੳਮਪ;ਸਰ) ਅਤੇ ਨਰਿੰਦਰ
ਕੁਮਾਰ, ਰਵਿੰਦਰ ਕੁਮਾਰ , ਮਿਸ ਗੁਰਮੀਤ ਕੌਰ ਅਤੇ ਗੋਕੁਲ ਬਤੌਰ
ਬੀ.ਐਲ.ੳ ਹਾਜਿਰ ਸਨ। ਇਸ ਮੋਕੇ ਤੇ 45 ਨਵੇ ਵੋਟਰ ਰਜਿਸਟ੍ਰਰਡ ਕੀਤੇ ਗਏ।
ਯੁਵਰਾਜ ਸਿੰਘ ਅਤੇ ਮਿਸ ਰੈਂਸੀ ਨੇ ਕਾਲਜ ਅਬੈਸਡਰ ਦੀ ਭੂਮੀਕਾ ਬਾਖੁੂਬੀ
ਨਿਭਾਈ।ਨੋਜਵਾਨ ਵਿੱਦਿਆਰਥੀਆਂ ਨੂੰ ਆਪਣੀ ਵੋਟ ਦੀ ਮਹੱਤਤਾ
ਦਰਸਾਉਂਦਾ ਹੋਇਆ ਇਹ ਕੈਂਪ ਬਹੁਤ ਹੀ ਸੁਖਾਵੇ ਮਾਹੋਲ ਵਿਚ ਨੇਪਰੇ
ਚੜਿਆ।