ਮੇਹਰ ਚੰਦ ਪੌਲੀਟੈਕਨਿਕ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀ:
ਵਿਭਾਗ ਵਲੌਂ ਰੋਬੋਟਿਕਸ, ਡਰੋਨ, 3-ਡੀ ਪ੍ਰਿੰਟਰ ਅਤੇ ਆਈ .
ਅੋ . ਟੀ ਦੇ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਸ: ਜਗਰੂਪ ਸਿੰਘ ਅਤੇ ਸ਼ੀ੍ਰ
ਜੇ. ਐਸ. ਘੇੜਾ, ਮੁੱਖੀ ਵਿਭਾਗ ਈ.ਸੀ.ਈ ਦੀ ਰਹਿਨੂਮਾਈ ਹੇਠ ਕੀਤਾ ਗਿਆ।ਜਿਸ ਵਿੱਚ
ਓਣੳਮਟਮਿੲਸ ਠੲਚਹ ਫੳਰਟੲਰਨਸ ਪ੍ਰੋਬੋੲਲੲਮੲਨਟਸ ਵਲੋਂ ਸੰਜੀਵ ਨੰਦਾ (ਡਾਇਰੈਕਟਰ),
ਮਿਸ. ਜੋਤੀ ਨੰਦਾ, ਇੰਜ਼. ਨਿਖ਼ੀਲ ਮਰਗਮ, ਇੰਜ. ਮਾਧਵੀ ਕੁਮਾਰੀ, ਇੰਜ. ਅਰੁਨ ਕੁਮਾਰ ਅਤੇ
ਇੰਜ਼. ਕਮਲੇਸ਼ ਵਲੌਂ ਉਚੇਚੇ ਤੌਰ ਤੇ ਪੁੱਜ ਕੇ ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਨਾਲ
ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ।ਮਿਸ. ਪ੍ਰੀਤ ਕੰਵਲ (ਲੈਕਚਰਾਰ, ਈ.ਸੀ.ਈ) ਨੇਂ
ਐੰਕਰਿੰਗ ਰਾਹੀਂ ਆਏ ਹੌਏ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ। ਵਰਕਸ਼ਾਪ ਦੀ
ਸ਼ੁਰੂਆਤ ਸੰਜੀਵ ਨੰਦਾ ਵਲੋਂ ਜੇ.ਐਸ. ਘੇੜਾ ਦੀ ਆਵਾਜ ਦੇ ਨਾਲ ਵੋਆਇਸ
ਅੋਪਰੇਟਿਡ ਇਲੈਕਟੋ੍ਰਨਿਕ ਕੈੰਡਲ ਚਲਾ ਕੇ ਕੀਤੀ ਗਈ। ਉਨਾਂ ਵਲੌਂ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ
ਰਸਪਬੈਰੀ ਪਾਈ, ਆਰਡਅੂਨੌ ਮਾਈਕੰਟ੍ਰੋਰਲ
ਆਈ . ਅੋ . ਟੀ. ਸਿਸਟਮ ਤੇ ਦਿੱਤੇ ਲੈਕਚਰ ਨੇ ਵਿਦਿਆਰਥੀਆਂ
ਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ।ਉਨਾਂ ਨੇ ਵਿਦਿਆਰਥੀਆਂ ਨੂੰ ਆਰਡਅੂਨੌ
ਮਾਈਕੰਟ੍ਰੋਰਲ ਨਾਲ ਬਣੀ ਅਤੇ ਵਾਤਾਵਰਨ ਤੋਂ ਜਾਗਰੂਕ ਕਰਾਂੳਦੀ ਹਾਰਡਵੇਅਰ
ਗੇਮ ਨੂੰ ਚਲਾ ਕੇ, ਹੱਥੀ ਬਣੇ ਡ੍ਰੋਨ ਨੂੰ ਹਵਾ ਵਿਚ ੳਡਾ ਕੇ ਅਤੇ 3-ਡੀ ਪ੍ਰਿੰਟਰ ਤੋਂ 3-ਡੀ
ਕਅੂਬ (3-ਦ ਛੁਬੲ) ਬਣਾ ਕੇ ਦਿਖ਼ਾਇਆ।ਇਸ ਦੇ ਨਾਲ ਹੀ ਉਨਾਂ ਨੇ ਅੱਜ ਦੇ ਸਮੇਂ ਵਿਚ ਵਰਤੋਂ
ਵਿਚ ਆੳਣ ਵਾਲਿਆਂ ਕੰਪਿਅੂਟਰ ਲੈੰਗੂਅੇਜਸ ਪਾਇਥੋਨ
, ਮੈਥੇਮੈਟੀਕਾ ਆਦਿ ਦੇ ਬਾਰੇ ਵੀ ਜਾਣਕਾਰੀ ਦਿਤੀ । ਇਸ ਵਰਕਸ਼ਾਪ
ਦਾ ਮੁੱਖ ਮਕਸਦ ਸੀ ਕਿ ਵਿਦਿਆਰਥੀ ਲੇਟੈਸਟ ਟੈਕਨੋਲੋਜੀ ਅਤੇ ਨਵੀਤਮ ਮਾਡਲਸ ਨੂੰ ਵਰਤੋਂ ਵਿਚ
ਲਿਆ ਕੇ ਵੱਖ ਵੱਖ ਤਰਾਂ ਦੇ ਪ੍ਰੋਜੈਕਟ ਬਣਾੳਣ ਜੋ ਕਿ ਘੱਟ ਖਰਚੇ ਵਿਚ ਜਿਆਦਾ ਯੋਗਤਾ ਅਤੇ
ਵਾਤਾਵਰਨ ਅਨੁਕੂਲ ਹੋਣ ਦੇ ਨਾਲ ਨਾਲ ਸਮਾਜ ਲਈ ਵੀ ਲਾਹੇਵੰਦ ਸਾਬਤ ਹੋਣ।ਅੰਤ ਵਿਚ ਜੇ.
ਐਸ. ਘੇੜਾ (ਵਿਭਾਗ ਮੁੱਖੀ ਈ.ਸੀ.ਈ) ਵਲੌਂ ਆਏ ਹੌਏ ਮਹਿਮਾਨਾਂ ਦਾ ਧੰਨਵਾਦ
ਕੀਤਾ ਗਿਆ। ਇਸ ਮੋਕੇ ਮਨੀਸ਼ ਸਚਦੇਵਾ, ਲੈਕਚਰਾਰ ਈ.ਸੀ.ਈ ਵੀ ਪੁਰੇ ਸੈਮੀਨਾਰ ਦੋਰਾਣ
ਹਾਜ਼ਰ ਰਹੇ।