ਫਗਵਾੜਾ (ਸ਼ਿਵ ਕੋੜਾ) ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਐਫਸੀਆਈ ਜਲੰਧਰ ਮੰਡਲ ਦੇ ਬਤੌਰ ਪ੍ਰਬੰਧਕ ਸੇਵਾਮੁਕਤ ਹੋਏ ਰਮਨ ਨੇਹਰਾ ਜਿਨ੍ਹਾਂ ਨੂੰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਪੰਜਾਬ ਦਾ ਮੈਂਬਰ ਬਣਾਇਆ ਗਿਆ ਹੈ ਉਨ੍ਹਾਂ ਨੇ ਮੁਹਾਲੀ ਵਿੱਚ ਸਥਿਤ ਬੋਰਡ ਦੇ ਦਫ਼ਤਰ ਵਿਖੇ ਅਹੁਦਾ ਸੰਭਾਲਿਆ ਇਸ ਮੌਕੇ ਭੁਪਿੰਦਰ ਸਿੰਘ ਆਈਏਐਸ ਡਾਇਰੈਕਟਰ ਸੋਸ਼ਲ ਜਸਟਿਸ ਐਂਡ ਇੰਪਰੂਵਮੈਂਟ ਐਂਡ ਮਾਈਨੋਰਿਟੀ ਜੋ ਕਿ ਬੋਰਡ ਦੇ ਡਾਇਰੈਕਟਰ ਵੀ ਹਨ ਨੇ ਨਹਿਰਾਂ ਨੂੰ ਪਤਵਾਰ ਸੰਭਾਲਣ ਤੇ ਤੇ ਵਧਾਈ ਦਿੱਤੀ ਉਨ੍ਹਾਂ ਦੇ ਨਾਲ ਰਮਨ ਬਹਿਲ ਚੇਅਰਮੈਨ ਸੁਬਾਰਡੀਨੇਟਰ ਸਰਵਿਸਿਜ਼ ਸਿਲੈਕਸ਼ਨ ਬੋਰਡ ਪੰਜਾਬ ਬੋਰਡ ਮੈਂਬਰ ਲਲਿਤ ਗੰਡੋਤਰਾ ਆਦਿ ਵੀ ਮੌਜੂਦ ਸਨ ਨਹਿਰਾ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਦਾ ਤਾਂ ਬੋਰਡ ਡਾਇਰੈਕਟਰ ਦਾ ਨੇ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਖੱਤਰੀ ਅਰੋੜਾ ਵੈੱਲਫੇਅਰ ਪੰਜਾਬ ਬੋਰਡ ਦੇ ਮੈਂਬਰ ਦੇ ਤੌਰ ਤੇ ਅਹੁਦਾ ਸੰਭਾਲਣ ਮੌਕੇ ਰਮਨ ਨੇਹਰਾ ਦੇ ਨਾਲ ਭੁਪਿੰਦਰ ਸਿੰਘ ਰਮਨ ਬਹਿਲ ਆਦਿ