ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ: ਐਸੋਸੀਏਸ਼ਨ (ਰਜਿ:) ਰਾਸਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਜਕੰਵਲਪ੍ਰੀਤ ਪਾਲ ਸਿੰਘ ਸੰਧੂ ਲੱਕੀ ਜੀ ਜੋ ਕਿ ਪਹਿਲਾਂ ਪੰਜਾਬ ਸਰਕਾਰ ਵਿੱਚ ਜਲ ਸਪਲਾਈ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਇਸ ਚੇਅਰਮੈਨ ਸੀ ਉਹਨਾਂ ਨੂੰ ਪੰਜਾਬ ਦੇ ਮੁੱਖਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਜੀ ਤੇ ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਜੀ ਨੇ ਜਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ ਦਾ ਚੇਅਰਮੈਨ ਨਿਯੁਕਤ ਕੀਤਾ। ਇਸ ਮੋਕੇ ਤੇ ਰਾਸਾ ਪੰਜਾਬ ਦੇ ਚੇਅਰਮੈਨ ਸ.ਗੁਰਦੀਪ ਸਿੰਘ ਰੰਧਾਵਾ ਜੀ ਤੇ ਰਾਸਾ ਪੰਜਾਬ ਦੇ ਪ੍ਰਧਾਨ ਸ. ਰਵਿੰਦਰ ਸਿੰਘ ਮਾਨ ਅਤੇ ਰਾਸਾ ਪੰਜਾਬ ਦੇ ਜਰਨਲ ਸੱਕਤਰ ਸੁਜੀਤ ਸ਼ਰਮਾ ਬਬਲੂ, ਰਾਸਾ ਪੰਜਾਬ ਦੇ ਸੀਨੀਅਰ ਵਾਇਸ ਚੇਅਰਮੈਨ ਸ.ਸੁਖਵਿੰਦਰ ਸਿੰਘ ਭੱਲਾ, ਐਡੀਸ਼ਨਲ ਜਰਨਲ ਸੱਕਤਰ  ਜਗਤਪਾਲ ਮਹਾਜਨ,  ਰਵਿੰਦਰ ਸ਼ਰਮਾ, ਸ.ਚਰਨਜੀਤ ਸਿੰਘ ਪਾਰੋਵਾਲ , ਸ.ਸੱਕਤਰ ਸਿੰਘ ਸੰਧੂ, ਸ.ਜਗਜੀਤ ਸਿੰਘ, ਸ.ਬਲਕਾਰ ਸਿੰਘ, ਸ.ਸੁਖਮੰਦਰ ਸਿੰਘ, ਸ.ਹਰਜੀਤ ਸਿੰਘ ਬਰਾੜ, ਰਾਸਾ ਜਿਲ੍ਹਾ ਅੰਮ੍ਰਿਤਸਰ ਦੇ ਚੇਅਰਮੈਨ ਡਾ.ਵਿਨੋਦ ਕਪੂਰ,ਰਾਸਾ ਜਿਲ੍ਹਾ ਪ੍ਰਧਾਨ ਸ.ਕਮਲਜੋਤ ਸਿੰਘ ਕੋਹਲੀ, ਸੁਸ਼ੀਲ ਅਗਰਵਾਲ ਦਵਿੰਦਰ ਪਿਪਲਾਨੀ, ਸ.ਸੋਹਨ ਸਿੰਘ, ਐਡਵੋਕੇਟ ਮਿਅੰਕ ਕਪੂਰ,ਰਣਜੀਤ ਸੈਣੀ, ਦਿਨੇਸ਼ ਕਪੂਰ, ਅਰੁਣ ਮਨਸੋਤਰਾ, ਹਰਸ਼ਦੀਪ ਸਿੰਘ ਰੰਧਾਵਾ,ਗੋਰਵ ਅਰੋੜਾ, ਗਿਆਨ ਸਾਗਰ ਅਰੋੜਾ, ਗੁਰਜੀਤ ਸਿੰਘ, ਹਰਜੋਤ ਸਿੰਘ ਮਾਨ, ਬਿਕਰਮਜੀਤ ਸਿੰਘ ਚੀਮਾ, ਸੁਮੀਤ ਪੁਰੀ, ਗੁਰਸੇਵਕ ਸਿੰਘ, ਅਮਰਪ੍ਰੀਤ ਸਿੰਘ, ਨਿਰਮਲ ਸਿੰਘ ਭੰਗੂ, ਸੂਰਜ ਸਿੰਘ, ਨਰਿੰਦਰਪਾਲ ਸਿੰਘ, ਅਜੀਤ ਰਾਮ ਧੀਮਾਨ, ਸੁਖਰਾਜ ਸਿੰਘ ਕੈਂਡੀ,ਯਾਦਵਿੰਦਰ ਸਿੰਘ,ਨਿਸ਼ਾਨ ਸਿੰਘ, ਕੁਲਦੀਪ ਸ਼ਰਮਾ, ਸੁਖਰਾਜ ਸਿੰਘ ਰਮਦਾਸ, ਸਤਿੰਦਰ ਸਿੰਘ ਮਾਕੋਵਾਲ, ਦਪਿੰਦਰ ਸਿੰਘ ਚਿਮਨੀ,ਅਮਰਜੀਤ ਕੁਮਾਰ, ਸਚਿਨ ਕੋਸ਼ਲ,ਸਮੀਰ ਭਾਟੀਆ, ਜਸਪ੍ਰਿਆ ਅਰੋੜਾ, ਸੁਨੀਤ ਸ਼ਰਮਾ, ਸ਼ਹਿਬਾਜ਼ ਸਿੰਘ,ਕੁਨਾਲ ਕਪੂਰ, ਪੁਨੀਤ ਗੁਪਤਾ, ਡੀ.ਐਸ.ਬੇਦੀ ਲੁਧਿਆਣਾ, ਅਸ਼ਵਨੀ ਗੁਪਤਾ, ਸੁਰੇਸ਼ ਸ਼ਰਮਾ,ਅਮਨਦੀਪ ਸਿੰਘ, ਰਜਿੰਦਰ ਕੁਮਾਰ, ਯੁਧਵੀਰ ਸਿੰਘ, ਮੈਡਮ ਕੇਵਲ ਸ਼ਰਮਾ, ਮੈਡਮ ਰੂਪਾ ਸ਼ਰਮਾ, ਮੈਡਭ ਪ੍ਰੋਮੀਲਾ ਕਪੂਰ,ਮੈਡਮ ਸਰਬਜੀਤ ਕੋਰ,ਮੈਡਮ ਪਰਮਜੀਤ ਕੋਰ,ਐਡਵੋਕੇਟ ਮੈਡਮ ਰਾਜਪ੍ਰੀਤ ਕੋਰ,ਮੈਡਮ ਮਧੂ ਮਹਾਜਨ, ਮੈਡਮ ਸੰਦੀਪ ਮੈਡਮ ਰਿਤੂ ਸ਼ਰਮਾ ਨੇ ਰਾਸਾ ਪੰਜਾਬ ਦੇ ਸਕੂਲ ਦੇ ਨੁਮਾਇੰਦੇ ਲੱਕੀ  ਨੂੰ ਪੰਜਾਬ ਸਰਕਾਰ ਦੇ ਜਿਲ੍ਹਾ ਅੰਮ੍ਰਿਤਸਰ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਪੰਜਾਬ ਦੇ ਮੁੱਖਮੰਤਰੀ ਸਾਹਿਬ ਦਾ ਧੰਨਵਾਦ ਕੀਤਾ। ਕਿਉਂਕਿ ਲੱਕੀ ਜੀ ਸਾਫ਼ ਤੇ ਇਮਾਨਦਾਰ ਸਖਸ਼ੀਅਤ ਦੇ ਮਾਲਕ ਹੋਣ ਦੇ ਨਾਲ ਕਾਂਗਰਸ ਪਾਰਟੀ ਦੇ ਵੱਖ- ਵੱਖ ਅਹੋਦਿਆਂ ਬੜੇ ਲੰਮੇ ਸਮੇਂ ਦੇ ਕੰਮ ਕਰਦੇ ਹੋਏ ਕਾਂਗਰਸ ਪਾਰਟੀ ਤੇ ਲੋਕਾਂ ਦੀ ਬੜੇ ਲੰਬੇ ਸਮੇਂ ਤੋ ਸੇਵਾ ਕਰ ਰਹੇ। ਲੱਕੀ  ਦਾ ਅੰਮ੍ਰਿਤਸਰ ਆਉਣ ਤੇ ਰਾਸਾ ਪੰਜਾਬ ਤੇ ਜਿਲ੍ਹਾ ਅੰਮ੍ਰਿਤਸਰ ਰਾਸਾ ਦੀ ਸਮੁੱਚੀ ਟੀਮ ਵੱਲੋਂ ਬੜਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰੈਸ ਨੂੰ ਰਾਸਾ ਪੰਜਾਬ ਦੇ ਜਰਨਲ ਸੱਕਤਰ ਸੁਜੀਤ ਸ਼ਰਮਾ ਬਬਲੂ ਨੇ ਦਿੱਤੀ।