ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐੱਨ. ਐੱਸ. ਐੱਸ. ਅਤੇ ਐੱਨ. ਸੀ. ਸੀ. ਵਿਭਾਗ ਦੀ ਭਾਗੀਦਾਰੀ ਨਾਲ
31/05/2021 ਨੂੰ ਵਰਲਡ “ਨੋ ਤੰਬਾਕ ̈ ਦਿਵਸ” ਮਨਾਉਂਦਿਆਂ ਸਿਹਤ ਸਬੰਧੀ ਜਾਗਰ ̈ਕ ਕਰਨ ਸਬੰਧੀ ਲੜੀਵਾਰ ਗਤੀਵਿਧੀਆਂ
ਦਾ ਆਰੰਭ ਕੀਤਾ ਗਿਆ। ਇਸ ਮੌਕੇ ਕਰਵਾਈ ਗਈ ਗਤੀਵਿਧੀ ਸਲੋਗਨ ਰਾਈਟਿੰਗ ਪ੍ਰਤੀਯੋਗਤਾ ਵਿਚ ਐੱਨ.ਸੀ.ਸੀ.
ਅਤੇ ਐੱਨ.ਐੱਸ.ਐੱਸ. ਦੇ ਲਗਪਗ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਕੈਡਿਟ ਹਿਮਾਸ਼ੀ
ਅਤੇ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਕੈਡਿਟ ਗੁਰਸਿਮਰਨ ਅਤੇ ਕਾਜਲ ਬੀ. ਏ. ਛੇਵਾਂ ਸਮੈਸਟਰ ਦੀਆਂ ਵਿਦਿਆਰਥਣਾਂ
ਨੇ ਦ ̈ਸਰਾ ਸਥਾਨ ਅਤੇ ਬੀ. ਐੱਸ. ਸੀ. ਐੱਫ. ਡੀ. ਦੀ ਵਿਦਿਆਰਥਣ ਤਰਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਤੋਂ ਬਾਅਦ 50 ਵਿਦਿਆਰਥਣਾਂ ਨੇ “ਕਮਿੱਟ ਟ ̈ ਕੁਇਟ” ਵਿਚਾਰ ਅਧੀਨ ਘਰਾਂ ਤੋਂ ਹੀ ਆਨਲਾਈਨ ਮੌਜ ̈ਦ ਰਹਿ ਕੇ
ਸਹੁੰ ਚੁੱਕੀ। ਇਹ ਗਤੀਵਿਧੀਆਂ ਖਾਸ ਕਰਕੇ ਐੱਨ. ਐੱਸ. ਐੱਸ. ਵਿਭਾਗ ਨੇ ਗੁਰ ̈ ਨਾਨਕ ਦੇਵ ਯ ̈ਨੀਵਰਸਿਟੀ
ਦੁਆਰਾ ਮਿਲੀਆਂ ਹਦਾਇਤਾਂ ਅਧੀਨ ਕਰਵਾਈਆਂ। ਇਸ ਮੌਕੇ ਵਰਲਡ ਹੈਲਥ ਆਰਗਨਾਈਜæੇਸæਨ ਦੀਆਂ
ਹਦਾਇਤਾਂ ਅਨੁਸਾਰ 100 ਵਿਦਿਆਰਥੀਆਂ ਨੇ ਇੱਕ ਹੋਰ ਪ੍ਰਣ ਲਿਆ ਜੋ ਕਿ ਤੰਬਾਕ ̈ ਸਬੰਧੀ ਸੇਵਨ ਦੀ ਰੋਕਥਾਮ
ਦੇ ਸੰਦੇਸ਼ ਹਿੱਤ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ
ਵਾਲੀਆਂ ਸਮ ̈ਹ ਵਿਦਿਆਰਥਣਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਜੇਤ ̈ ਵਿਦਿਆਰਥਣਾਂ ਨੂੰ ਵਧਾਈ ਦਿੱਤੀ ।ਇਸ ਦੇ ਨਾਲ ਹੀ
ਉਨ੍ਹਾਂ ਨੇ ਕਾਲਜ ਦੇ ਏ.ਐਨ.ਓ. ਲੈਫਟੀਨੈਂਟ ਮੈਡਮ ਰ ̈ਪਾਲੀ ਰਾਜ਼ਦਾਨ ਅਤੇ ਐੱਨ. ਐੱਸ. ਐੱਸ. ਪ੍ਰੋਗਰਾਮ
ਅਫਸਰ ਮੈਡਮ ਮਨੀਤਾ, ਮੈਡਮ ਮਨਜੀਤ ਕੌਰ ਤੇ ਮੈਡਮ ਆਤਮਾ ਸਿੰਘ ਦੀ ਇਸ ਮਹੱਤਵਪ ̈ਰਨ ਗਤੀਵਿਧੀ ਦੇ ਸਫਲ
ਆਯੋਜਨ ਲਈ ਪ੍ਰਸੰਸਾ ਕੀਤੀ।