
ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ, ਜਲੰਧਰ ਦੇ ਐਨ.ਐੱਸ.ਐੱਸ. ਕੈਡਿਟਾਂ ਵਲੋਂ ਦੂਸਰੇ ਪੰਜਾਬ ਗਰਲਜ਼ ਬਟਾਲੀਅਨ ਦੇ ਅੰਤਰਗਤ ‘ਕਾਰਗਿਲ ਵਿਜੇ ਦਿਵਸ’ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਹਨਾਂ ਜੇਤੂ ਦਿਨਾਂ ਨੂੰ ਯਾਦ ਕਰਦਿਆਂ ਕੈਡਿਟ ਵਿਦਿਆਰਥਣਾ ਵਲੋਂ ਵਿਭਿੰਨ ਭਾਵਨਾਵਾਂ ਨੂੰ ਵਿਅਕਤ ਕਰਦੇ ਪੋਸਟਰ ਬਣਾਏ ਗਏ। ਕਾਲਜ ਪ੍ਰਿਸੀਪਲ ਡਾ. ਨਵਜੋਤ ਮੈਡਮ ਨੇ ਵਿਦਿਆਰਥਣਾ ਵੱਲੋਂ ਕੀਤੇ ਕੰਮ ਦੀ ਸਹਾਰਨਾ ਕੀਤੀ। ਇਸ ਉਪਰਾਲੇ ਨੂੰ ਸਮੇ ਦੀ ਲੋੜ ਦੱਸਿਆ।