ਲ਼ਾਇਲਪੁਰ ਖ਼ਾਲਸਾ ਕਾਲਜ   ਵਿਮਨ, ਜਲੰਧਰ ਦੇ ਐਨ. ਐਸ. ਐਸ. ਵਿਭਾਗ ਦੁਆਰਾ ਮਿਤੀ 24 ਸਤੰਬਰ 2021 ਨੁੂੰ
ਐਨ.ਐਸ.ਐਸ. ਦਿਵਸ ਮਨਾਇਆ ਗਿਆ। ਜਿਸ ਵਿਚ ਕਾਲਜ ਨਵੀਆਂ ਵਿਦਿਆਰਥਣਾਂ ਨੂੰ ਨੈਸ਼ਨਲ ਸਰਵਿਸ ਸਕੀਮ ਬਾਰੇ
ਜਾਗਰੂਕ ਕਰਵਾਉਣ ਲਈ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸੰਬੋਧਨ
ਕਰਦਿਆ ਕਿਹਾ ਕਿ ਐਨ.ਐਸ.ਐਸ. ਕਲੱਬ ਦਾ ਉਦੇਸ਼ ਨੌਜਵਾਨ ਪੀੜੀ ਨੂੰ ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ
ਬਾਰੇ ਜਾਣੂ ਕਰਵਾਉਣਾ ਹੈ ਅਤੇ ਸਮਾਜ ਨੂੰ ਸੁਚੱਜਾ ਬਣਾਉਣ ਲਈ ਅਸੀ ਇਸ ਦੀ ਸ਼ੁਰੂਆਤ ਆਪਣੇ ਘਰ ਸੁਸਾਇਟੀ
ਅਤੇ ਆਪਣੇ ਕਾਲਜ ਨੂੰ ਸਾਫ਼ੳਮਪ; ਸੁਥਰਾ ਰੱਖ ਕੇ ਹੀ ਕਰ ਸਕਦੇ ਹਾਂ ਉਹਨਾਂ ਨੇ ਵਿਦਿਆਰਥਣਾਂ ਨੂੰ ਵੱਦ ਚੜ ਕੇ ਸਮਾਜ
ਸੁਧਤਰਕ ਕੰਮਾ ਵਿਚ ਹਿੱਸਾ ਲੈਣ ਲਈ ਪੇ੍ਰਰਿਆ ਇਸਦੇ ਨਾਲ ਹੀ ਅੱਜ ਦੇ ਇਸ ਸੈਮੀਨਾਰ ਨੂੰ ਆਯੋਜਿਤ ਕਰਨ ਲਈ
ਐਨ.ਐਸ. ਐਸ ਅਫਸਰਾਂ ਮੈਡਮ ਮਨਜੀਤ ਕੌਰ, ਮੈਡਮ ਮਨੀਤਾ ਅਤੇ ਮੈਡਮ ਆਤਮਾ ਸਿੰਗ ਦੀ ਸ਼ਲਾਘਾ ਕੀਤੀ।