ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ, ਜਲੰਧਰ ਦੇ ਪੋਸਟ ਗ੍ਰੈਜ ̈ਏਟ
ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਆਨਲਾਈਨ
ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਵਿਭਾਗ
ਵੱਲੋਂ ਦ ਪਾਵਰ ਟ ̈ ਪ੍ਰੈਜ਼ਨਟ ਪ੍ਰੋਗਰਾਮ ਅਧੀਨ ਸਹਿ-ਪਾਠਕ੍ਰਮ
ਸਬੰਧੀ ਲੜੀਵਾਰ ਲੜæੀਵਾਰ ਚੱਲ ਰਹੀਆਂ ਗਤੀਵਿਧੀਆਂ ਤਹਿਤ ਖæਾਸ
ਕਰਕੇ ਸਮੈਸਟਰ ਚੌਥਾ ਅਤੇ ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ
ਲਈ ਰੱਖਿਆ ਗਿਆ। ਇਸ ਤੋਂ ਪਹਿਲਾਂ ਕਰਵਾਈ ਗਈ ਗਤੀਵਿਧੀ ਦੀ
ਤਰ੍ਹਾਂ ਆਨਲਾਈਨ ਹੀ ਗਈ। ਇਸ ਪ੍ਰਸ਼ਨੋਤਰੀ ਪ੍ਰਤੀਯੋਗਤਾ ਵਿਚ 20
ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ
ਦੌਰਾਨ ਉਨ੍ਹਾਂ ਨੂੰ ਇੱਕ ਕੁਇਜ਼ ਲਾਈਨ ਦਿੱਤੀ ਗਈ ਜੋ ਟੈਕਨੀਕਲ ਕੈਚਰ
ਵਿੱਚ ਸੀ। ਇਹ ਗਤੀਵਿਧੀ ਮੈਡਮ ਚੰਦਨਪ੍ਰੀਤ ਕੌਰ ਸੰਘਾ ਅਸਿਸਟੈਂਟ
ਪ੍ਰੋਫæੈਸਰ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੀ ਯੋਗ
ਅਗਵਾਈ ਵਿਚ ਕਰਵਾਈ ਗਈ ਇਸ ਪ੍ਰਤੀਯੋਗਤਾ ਵਿੱਚ ਬੀ.ਸੀ.ਏ.
ਛੇਵੇਂ ਸਮੈਸਟਰ ਦੀ ਵਿਦਿਆਰਥਣ ਆਸ਼ੀਮਾ ਨੇ ਪਹਿਲਾ
ਬੀ.ਐਸ.ਸੀ.ਆਈ. ਟੀ. ਸਮੈਸਟਰ ਚੌਥਾ ਦੀ ਮਨੀਸ਼ਾ ਨੇ ਦ ̈ਸਰਾ ਅਤੇ
ਬੀ. ਸੀ. ਏ. ਸਮੈਸਟਰ ਚੌਥਾ ਦੀ ਯੋਗਿਤਾ ਨੇ ਅਤੇ ਬੀ. ਸੀ. ਏ.
ਸਮੈਸਟਰ ਛੇਵਾਂ ਦੀ ਮੋਨਿਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ
ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ ਪ੍ਰਤੀਯੋਗਤਾ ਵਿਚ
ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਜੇਤ ̈
ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਗਤੀਵਿਧੀ ਦੇ ਸਮੁੱਚੇ ਪ੍ਰਬੰਧ
ਲਈ ਮੈਡਮ ਪ੍ਰਿੰਸੀਪਲ ਨੇ ਵਿਭਾਗ ਦੇ ਮੁਖੀ ਪ੍ਰੋ. ਡਾ. ਰਮਨ ਪ੍ਰੀਤ
ਕੋਹਲੀ ਅਤੇ ਸਮ ̈ਹ ਸਟਾਫ ਮੈਂਬਰਜ਼ ਮੈਡਮ ਅਮਨਪ੍ਰੀਤ ਕੌਰ, ਮੈਡਮ
ਰਿਤ ̈ ਰਾਏ, ਮੈਡਮ ਸ਼ਿਵਾਨੀ ਧਵਨ ਅਤੇ ਮੈਡਮ ਗੁਰਲੀਨ ਦੀ ਭਰਪ ̈ਰ
ਪ੍ਰਸ਼ੰਸਾ ਕੀਤੀ।।