ਜਲੰਧਰ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਜਲੰਧਰ ਦੇ ਪੋਸਟ ਗ੍ਰੈਜ ̈ਏਟ ਕੰਪਿਊਟਰ ਸਾਇੰਸ ਅਤੇ ਆਈ. ਟੀ. ਵਿਭਾਗ ਵਲੋਂ
ਆਨਲਾਈਨ ਕੋਡ ਬਜ਼ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਵਿਭਾਗ ਵੱਲੋਂ “ਦਾ ਪਾਵਰ ਟ ̈ ਪ੍ਰੈਜ਼ੀਡੈਂਟ”
ਪ੍ਰੋਗਰਾਮ ਅਧੀਨ ਸਹਿ ਪਾਠਕ੍ਰਮ ਸਬੰਧੀ ਲੜੀਵਾਰ ਚੱਲ ਰਹੀਆਂ ਗਤੀਵਿਧੀਆਂ ਤਹਿਤ ਸਮੈਸਟਰ ਚੌਥਾ, ਛੇਵਾਂ ਅਤੇ
ਪੋਸਟ ਗਰੈਜ ̈ਏਟ ਵਿਚਕਾਰ ਕਰਵਾਇਆ ਗਿਆ । ਵਿਦਿਆਰਥਣਾਂ ਦੀ ਬੌਧਿਕਤਾ ਅਤੇ ਮਾਨਸਿਕਤਾ ਦੀ ਬਿਹਤਰੀ ਲਈ ਵਿਭਾਗ
ਵੱਲੋਂ ਇਸ ਗਤੀਵਿਧੀ ਤੋਂ ਪਹਿਲਾਂ ਵੀ ਦੋ ਗਤੀਵਿਧੀਆਂ ਜਿਵੇਂ “ਪਾਵਰ ਪੁਆਇੰਟ ਪਰੈਜੈਂਟੇਸ਼ਨ ਪ੍ਰੋਡਿਊਸ”
ਪ੍ਰਤੀਯੋਗਤਾ ਅਤੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਸੀ। ਇਨ੍ਹਾਂ ਪ੍ਰਤੀਯੋਗਤਾਵਾਂ ਦੀ ਤਰ੍ਹਾਂ “ਕੋਡ ਬਜ਼”
ਪ੍ਰਤੀਯੋਗਤਾ ਵਿਚ ਵੀ ਪੰਦਰਾਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿੱਚ
ਵਿਦਿਆਰਥਣਾਂ ਨੂੰ ਕੁਝ ਪ੍ਰਸ਼ਨ ਦਿੱਤੇ ਗਏ ਜੋ ਸੀ ਲੈਂਗ ̈ਏਜ਼ ਆਪ੍ਰੇਸ਼ਨ ਇਨਪੁੱਟ, ਫੰਕਸ਼ਨਜ਼, ਸਟਰੀਮ, ਸਟਰਿੰਗਜ,æ
ਸਟਰੱਕਚਰ, ਯ ̈ਨੀਅਨ, ਐਰਿਕ, ਐਚ ਟੀ ਐਮ ਐਲ, ਸੀ.ਐੱਸ.ਐੱਸ. ਕਲੇ ਵੈਬਪਲੇਅ ਏਮਜæ ਨਾਲ ਸਬੰਧਤ ਸਨ। ਇਹ
ਪ੍ਰੋਗਰਾਮ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮੈਡਮ ਰਿਤ ̈ ਰਾਏ ਦੀ ਅਗਵਾਈ
ਹੇਠ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਗੀਤਇੰਦਰ ਬੀ. ਐੱਸ. ਸੀ. ਆਈ. ਟੀ. ਅਤੇ ਚੌਥਾ ਸਮੈਸਟਰ ਨੇ
ਪਹਿਲਾ ਸਥਾਨ ਬੀ. ਸੀ. ਏ ਛੇਵਾਂ ਸਮੈਸਟਰ ਦੀ ਵਿਦਿਆਰਥਣ ਆਸ਼ੀਮਾ ਨੇ ਦ ̈ਸਰਾ ਸਥਾਨ ਅਤੇ ਬੀ. ਐਸ. ਸੀ. ਆਈ.
ਟੀ. ਸਮੈਸਟਰ ਚੌਥਾ ਦੀ ਵਿਦਿਆਰਥਣ ਨੇ ਤੀਸਰਾ ਸਥਾਨ ਹਾਸਲ ਕੀਤਾ. ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਨ੍ਹਾਂ
ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਜੇਤ ̈ ਵਿਦਿਆਰਥਣਾਂ ਨੂੰ
ਵਧਾਈ ਦਿੱਤੀ ਮੈਡਮ ਨੇ ਵਿਭਾਗ ਦੇ ਮੁਖੀ ਡਾ. ਰਮਨ ਪ੍ਰੀਤ ਕੋਹਲੀ ਅਤੇ ਸਮ ̈ਹ ਸਟਾਫ ਦੀ ਮਿਹਨਤ ਦੀ ਭਰਪ ̈ਰ
ਸ਼ਲਾਘਾ ਕੀਤੀ