ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਦੀਆਂ ਵਿਦਿਆਰਥਣਾਂ ਦਾ ਗੁਰ ̈ ਨਾਨਕ ਦੇਵ
ਯ ̈ਨੀਵਰਸਿਟੀ ਦੀ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ।
ਲਾਇਲਪੁਰ ਖæਾਲਸਾ ਕਾਲਜ ਫ਼ਾਰ ਵਿਮੈਨ ਜਲੰਧਰ, ਸੰਸਥਾ ਲਈ ਬੜੇ ਮਾਣ ਦੀ ਗੱਲ ਹੈ ਕਿ ਗੁਰ ̈ ਨਾਨਕ
ਦੇਵ ਯ ̈ਨੀਵਰਸਿਟੀ ਅੰਮ੍ਰਿਤਸਰ ਵੱਲੋਂ ਲਈ ਗਈ ਪ੍ਰੀਖਿਆ ਦੇ ਨਤੀਜੇ ਦੌਰਾਨ ਕਾਮਰਸ ਦੀ ਵਿਦਿਆਰਥਣ
ਮਾਨਸੀ ਅਰੋੜਾ ਨੇ ਐੱਮ. ਕਾਮ. ਸਮੈਸਟਰ ਪਹਿਲਾ ਵਿਚ 550 ਅੰਕਾਂ ਵਿਚੋਂ 407 ਅੰਕ ਪ੍ਰਾਪਤ
ਕਰ ਕੇ 74% ਅੰਕਾਂ ਨਾਲ ਯ ̈ਨੀਵਰਸਿਟੀ ਵਿੱਚ ਦ ̈ਸਰੀ ਪੁਜੀਸ਼ਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ
ਹੈ। ਇਸ ਦੇ ਨਾਲ ਹੀ ਇਸ ਬੈਚ ਦੇ 99% ਵਿਦਿਆਰਥਣਾਂ ਨੇ ਪਹਿਲੀ ਡਿਵੀਜ਼ਨ ਵਿੱਚ ਇਹ ਪ੍ਰੀਖਿਆ ਪਾਸ
ਕਰਕੇ ਵੱਡੀ ਜਿੱਤ ਹਾਸਲ ਕਰ ਕੇ ਵਿਭਾਗ ਦਾ ਮਾਣ ਵਧਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ
ਵਿਦਿਆਰਥਣ ਮਾਨਸੀ ਅਰੋੜਾ ਸਹਿਤ ਸਮ ̈ਹ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ
ਲਈ ਕਾਮਨਾ ਕੀਤੀ। ਮੈਡਮ ਨੇ ਵਿਭਾਗ ਦੀ ਮੁਖੀ ਮੈਡਮ ਜਸਵਿੰਦਰ ਕੌਰ ਤੇ ਸਾਰੇ ਅਧਿਆਪਕਾਂ ਦੀ
ਯੋਗ ਅਗਵਾਈ ਅਤੇ ਮਿਹਨਤ ਦੀ ਭਰਪ ̈ਰ ਪ੍ਰਸ਼ੰਸਾ ਕੀਤੀ।