ਜਲੰਧਰ :ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਸਲਾਨਾ ਯੂਨੀਵਰਸਿਟੀ
ਪ੍ਰੀਖਿਆਵਾਂ ਮਈ 2022 ਅੱਜ ਤੋਂ ਸੂਰੂ ਹੋਈਆਂ ਹਨ। ਇਸ ਮੌਕੇ ਕਾਲਜ
ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਪ੍ਰੀਕਆ ਸ਼ੁਰੂ ਹੋਣ ਤੋਂ ਪਹਿਲਾ ਵਿਦਿਆਰਥਣਾਂ
ਦਾ ਹੋਸਲਾ ਵਧਾਉਦੇ ਹੋਏ ਉਨ੍ਹਾਂ ਨੂੰ ਪ੍ਰੀਖਿਆਵਾਂ ਲਈ
ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮੇਹਨਤ ਨਾਲ ਚੰਗੇ ਨੰਬਰ ਲੈਣ ਦੀ ਨਸੀਹਤ
ਦਿੱਤੀ। ਪ੍ਰਿੰਸੀਪਲ ਮੈਡਮ ਦੇ ਨਾਲ ਡਾ. ਦਵਿੰਦਰਪਾਲ ਖਹਿਰਾ, ਡਾ. ਮਨਿੰਦਰ
ਅਰੋੜਾ ਅਤੇ ਬਾਕੀ ਸਟਾਫ ਮੈਬਰਾਂ ਨੇ ਵੀ ਵਿਦਿਆਰਥਣਾਂ ਨੂੰ
ਪ੍ਰੀਖਿਆਵਾਂ ਲਈ ਸੁੱਭਕਾਮਨਾਵਾਂ ਦੇ ਕੇ ਉਨ੍ਹਾਂ ਦੀ ਹੋਸਲਾ ਅਫਜ਼ਾਈ
ਕੀਤੀ।