ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਲਾਜਪਤ ਨਗਰ ਦੀਆਂ ਸੜਕਾ ਦਾ ਉਦਘਾਟਨ ਵਿਧਾਇਕ  ਰਜਿੰਦਰ ਬੇਰੀ , ਮੇਅਰ ਜਗਦੀਸ਼ ਰਾਜਾ , ਪੰਜਾਬ ਪ੍ਰਦੇਸ਼ ਕਾਂਗਰਸ ਬੁਲਾਰਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ
ਸੇਠੀ ਵੱਲੋਂ ਕੀਤਾ ਗਿਆ।ਵਿਧਾਇਕ ਰਜਿੰਦਰ ਬੇਰੀ  ਨੇ ਕਿਹਾ ਕਿ ਵਾਰਡ-20 ਵਿੱਚ ਪੈਂਦੇ ਇਲਾਕਾ ਲਾਜਪਤਨਗਰ ਦੇ ਕਲੋਨੀ ਵਾਸੀਆ ਵੱਲੋਂ ਕਲੋਨੀ ਦੀਆ ਸੜਕਾ ਬਣਾਉਣ ਸਬੰਧੀ ਮੰਗ ਰੱਖੀ ਗਈ ਸੀ ਜਿਸ ਲਈ ਐਸਟੀਮੇਟ ਤਿਆਰ ਕਰਾ ਟੈਂਡਰ ਲਗਾਇਆ ਗਿਆ ਸੀ ਅਤੇ ਅੱਜ ਇਨ੍ਹਾਂ ਲਾਜਪਤ ਨਗਰ ਕਲੋਨੀ ਦੀਆ ਸੜਕਾ ਬਣਾਉਣ ਦਾ ਉਦਘਾਟਨ ਕੀਤਾ ਗਿਆ।ਮੇਅਰ ਜਗਦੀਸ਼ ਰਾਜਾ ਜੀ ਨੇ ਕਿਹਾ ਕਿ ਜਿਲੇ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨਅਤੇ ਸ਼ਹਿਰ ਦੇ ਵਿਕਾਸ ਕਾਰਜਾ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ।ਇਸ ਮੌਕੇ ਡਾ. ਜਸਲੀਨ ਸੇਠੀ ਨੇ ਕਿਹਾ ਕਿ ਲਾਜਪਤ ਨਗਰ ਨੇੜੇ ਟਿਊਬਵੈੱਲ ਵਾਲਾ ਪਾਰਕਦੀਆਂ ਸੜਕਾ ਨੂੰ ਬਣਿਆ ਹੋਇਆ 20 ਸਾਲ ਤੋ ਉਪਰ ਦਾ ਸਮਾਂ ਹੋ ਗਿਆ ਸੀ ਮੁਹੱਲਾਵਾਸੀਆ ਦੀ ਇਹ ਮੁੱਖ ਮੰਗ ਸੀ ਕਿ ਇਹ ਸੜਕਾ ਨੂੰ ਬਣਾਇਆ ਜਾਵੇਂ ਤੇ ਇਹ ਮੰਗ ਨੂੰ
ਪੂਰਾ ਕੀਤਾ ਗਿਆ।ਇਸ ਮੌਕੇ ਲਾਜਪਤ ਨਗਰ ਚਾਏ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਅਤੇਸਮੂਹ ਇਲਾਕਾ ਨਿਵਾਸੀਆ ਨੇ ਕਿਹਾ ਕਿ ਜਦੋ ਤੋ ਕਾਂਗਰਸ ਸਕਰਾਰ ਆਈ ਹੈ ਸਾਡੀ
ਕਲੋਨੀ ਦੀ ਨਹਾਰ ਬਦਲ ਗਈ ਹੈ ਅਸੀ ਵਿਧਾਇਕ, ਮੋਅਰ, ਕੌਸਲਰ ਦਾ ਧੰਨਵਾਦ ਕਰਦੇਹਾਂ ਕਿ ਸਾਡੀ ਕਲੌਨੀ ਦੇ ਜੋ ਵੀ ਕੰਮ ਸਨ ਉਨ੍ਹਾਂ ਨੇ ਉਹ ਕੰਮ ਕਰਾ ਦਿੱਤੇ ਹਨ ਜਿਸ ਲਈਅਸੀ ਉਨ੍ਹਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਅਤੇ ਇਹ ਜੋ ਮੇਅਰ, ਵਿਧਾਇਕ ਅਤੇਕੌਸਲਰ ਦੀ ਟੀਮ ਹੈ ਇਹ ਹਮੇਸ਼ਾ ਬਣੀ ਰਹੀ