ਵਾਰਡ ਨੰਬਰ 45 ਵਿੱਚ ਭਾਟੀਆ ਦੰਪਤੀ ਨੇ ਲਗਾਈ ਵਿਕਾਸ ਕਾਰਜਾਂ ਦੀ ਝੜੀ ਵਾਰ ਵਿੱਚ ਚਾਰ ਜਗਹਾ ਤੇ ਉਦਘਾਟਨ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ….ਉਦਘਾਟਨ ਵਿੱਚ ਪਹੁੰਚੇ ਇਲਾਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਮੇਅਰ  ਜਗਦੀਸ਼ ਰਾਜਾ ਡਿਪਟੀ ਮੇਅਰ ਸਿਮਰਜੀਤ ਸਿੰਘ ਬੰਟੀ …..ਕਰੋੜਾਂ ਰੁਪਏ ਦੇ ਵਿਕਾਸ ਕੰਮ ਸ਼ੁਰੂ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਵਿੱਚ ਸਰਦਾਰ ਕੰਵਲਜੀਤ ਭਾਟੀਆ ਤੇ ਕੌਂਸਲਰ ਜਸਪਾਲ ਕੌਰ ਭਾਟੀਆ ਵੱਲੋਂ ਸ਼ੁਰੂਆਤ ਕਰ ਰਹੇ ਕੰਮਾਂ ਦੀ ਸ਼ਲਾਘਾ ….ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਲੋਕ…. ਆਸ਼ਿਕ ਚੱਢਾ ਸੇਵਾ ਮੁਕਤ ਪੀ.ਸੀ.ਐਸ.  ਅਵਿਨਾਸ਼ ਗੱਖੜ  ਇੰਦਰ ਕ੍ਰਿਸ਼ਨ ਚੁੱਘਪਰਵੀਨ ਗੱਖੜ  ਅੰਮ੍ਰਿਤਪਾਲ ਸਿੰਘ ਭਾਟੀਆ ਸੇਵਾਮੁਕਤ ਪ੍ਰਿੰਸੀਪਲ  ਆਰ ਕੇ ਭਾਰਦਵਾਜ  ਜਸਬੀਰ ਸਿੰਘ  ਟੋਨੀ ਡਾਵਰ  ਦੀਪਕ ਭੱਲਾ ਹਰਬੰਸ ਲਾਲ ਭਗਤ  ਨੰਦ ਲਾਲ ਸ਼ਭਜਨ ਭਗਤਨ। ਸਿੰਘ ਸ ਸੁਰਜੀਤ ਸਿੰਘ ਬਾਜਵਾ ਸ਼ ਜਗੀਰੀ   ਕੁਲਦੀਪ ਮਿੰਟੂ ਕੌਂਸਲਰ ਸ ਗੁਰਵਿੰਦਰ ਸਿੰਘ ਬੰਟੀ ਕੌਂਸਲਰਸ਼੍ਰੀ ਨਵਦੀਪ ਜੇਰੇਵਾਲ  ਬਲਦੇਵ ਸਿੰਘ ਬਾਂਸਲ  ਗੁਲਸ਼ਨ ਸ਼ਰਮਾ ਸੰਦੀਪ ਬਜਾਜ  ਰਜਿੰਦਰ ਸਹਿਗਲ  ਦਰਸ਼ਨ ਲਾਲ ਸ਼ਰਮਾ  ਤਰਸੀਮ ਸਿੰਘ ਬੀ ਐਲ ਭਗਤ ਸੁਦੇਸ਼ ਕੁਮਾਰ
ਸਨੀ ਅੱਤਰੀ ਇਕਬਾਲ ਸਿੰਘ ਕਾਲੜਾ ਰਵਿੰਦਰ ਮੁਖੇਜਾ ਸੰਨੀ ਕੁਮਾਰ ਮਹਿੰਦਰਪਾਲ ^ ਵੀਨਾ ਪਰਦਾਨੇ ਸ਼ਹਿਨੰਦ। ਪਰਮਜੀਤ ਕੌਰ ਭਾਟੀਆ ਜਸਵਿੰਦਰ ਕੌਰ ਬਾਂਸਲ ਹਰਪ੍ਰੀਤ ਕੌਰ ਸਤਵੰਤ ਕੌਰ ਲਖਨ ਕੰਡਾ ਬਿੱਟੂ ਗਰੋਵਰ