ਅਮ੍ਰਿਤਹਸਰ :ਵਾਰਡ ਨੰ: 27 ਪਵਨ ਨਗਰ ਗਲੀ ਨੰ: 7 ਮੰਦਿਰ ਵਿੱਚ ਉਮ.ਪ੍ਰਕਾਸ਼ ਸੋਨੀ ਮੈਡੀਕਲ ਸਿੱਖਿਆ ਕੈਬਿਨੇਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ -19 ਦੀ ਰੋਕਥਾਮ ਲਈ 200 ਇਜ਼ੈਕਸ਼ਨਾ ਦਾ ਵੈਂਕਸ਼ੀਨੇਸ਼ਨ ਕੈਂਪ  ਕੁਲਭੂਸ਼ਨ ਦੁੱਗਲ ਸਾਬਕਾ ਕੋਂਸਲਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਮੋਕੇ ਦੁੱਗਲ ਸਾਹਿਬ ਨੇ ਸਿਵਲ ਸਰਜਨ ਡਾ.ਚਰਨਜੀਤ ਸਿੰਘ ਤੇ ਡਾ.ਨੀਲਮ ਬਾਲਾ ਤੇ ਉਹਨਾਂ ਦੀ ਟੀਮ ਦਾ ਕੈਂਪ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਇਸ ਕੈਂਪ ਦੇ ਮੋਕੇ ਤੇ ਸ਼ਹਿਰ ਦੀ ਪ੍ਰਮੁੱਖ ਸਖਸ਼ੀਅਤਾਂ ਮੁਕੇਸ਼ ਮਹਾਜਨ ਵਾਇਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ, ਰਵਿੰਦਰ ਦੁੱਗਲ ਸੀਨੀਅਰ ਕਾਂਗਰਸ ਨੇਤਾ ਪੰਜਾਬ ਕਾਂਗਰਸ,ਸੁਜੀਤ ਸ਼ਰਮਾ ਬਬਲੂ ਜਰਨਲ ਸੱਕਤਰ ਰਾਸਾ ਪੰਜਾਬ , ਸ.ਅਵਤਾਰ ਸਿੰਘ ਵਾਲੀਆ,  ਅਜੈ ਦੁੱਗਲ ਚਿੰਟੂ, ਸ.ਸਿਮਰਨ ਸਿੰਘ ਵਾਲੀਆ ਨੇ ਸਮੂਲੀਅਤ ਕੀਤੀ।