ਜਲੰਧਰ,3ਜੂਨ21(  ਰਾਜੇਸ਼ /ਨਿਤਿਨ ):ਐਂਮ.ਐਂਲ.ਏ ਰਜਿੰਦਰ ਬੇਰੀ ਜੀ ਦੇ ਉਪਰਾਲੇ ਸਦਕਾ ਤੇ ਕਾਂਗਰਸ ਸ਼ਹਿਰੀ ਕਮੇਟੀ ਦੇ ਉਪ ਪ੍ਧਾਨ ਰੋਹਨ ਚੱਢਾ ਦੀ ਦੇਖ-ਰੇਖ ਹੇਠ ਕਰੋਨਾ ਟੀਕਾਕਰਨ ਕੈਂਪ ਕੋਟ ਪਕਸ਼ੀਆਂ ਵਿਖੇ ਲਗਾਇਆ ਗਿਆ॥ ਰੋਹਨ ਚੱਢਾ ਨੇ ਦੱਸਿਆ ਕਿ ਪਹਿਲਾ ਕੈਂਪ 20-05-2021 ਤੇ ਦੂਸਰਾ ਕੈਂਪ ਅੱਜ ਮਿਤੀ 03-06-2021 ਨੂੰ ਲਗਾਇਆ ਗਿਆ, ਜਿੱਥੇ ਇਲਾਕਾ ਨਿਵਾਸੀਆਂ ਨੇ ਕੈਂਪ ਲਗਾਉਣ ਲਈ ਰਜਿੰਦਰ ਬੇਰੀ ਅਤੇ ਰੋਹਨ ਚੱਢਾ ਦਾ ਬਹੁਤ ਬਹੁਤ ਧੰਨਵਾਦ ਕੀਤਾ॥ ਇਸ ਮੌਕੇ ਨੀਸ਼ਾਤ ਘਈ ਸ਼ੋਸਲ ਮੀਡੀਆ ਸਟੇਟ ਐਗਜ਼ੈਕਟਿਵ ਮੈਂਬਰ ਪੰਜਾਬ, ਸਚਿਨ ਜੱਗੀ ਪ੍ਧਾਨ ਰਾਹੂਲ ਗਾਂਧੀ ਪ੍ਰਿਅੰਕਾ ਸੈਨਾ, ਕਰਨ ਪਾਠਕ ਕਾਂਗਰਸੀ ਲੀਡਰ,ਰਜਤ ਦੇਵਗਨ(ਸਾਈਂ ਬਲੱਡ ਸੇਵਾ) ਪਰਮਜੀਤ ਸਿੰਘ ਬਰਾਰ, ਰਾਜੂ ਸ਼ਰਮਾ, ਰਿਸ਼ੀ ਚੌਪੜਾ, ਨਰੇਸ਼ ਮਹਿਰਾ, ਗੁਰਦਿਆਲ ਮਰੋਤਲਾ, ਹੈਪੀ ਸਿੰਘ, ਅੰਮਿਤ ਸਹਿਗਲ, ਬਿੱਟੂ ਮੋਂਗਾ, ਮੋਹਿਤ ਹਾਂਡਾ, ਕਪਿਲ ਕੋਹਲੀ ਆਦਿ ਮੌਜੂਦ ਸਨ।