ਜਲੰਧਰ : ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ ਦੇ 112ਵੇਂ ਜਨਮ ਦਿਵਸ ਮੋਕੇ ਏਕ ਨੂਰ ਵੈਲਫੇਅਰ ਸੋਸਾਇਟੀ ਵਲੋਂ ਨਸ਼ਾ ਵਿਰੋਧੀ ਸਾਇਕਲ ਰੈਲੀ ਕਡੀਂ ਗਈ।ਇਸ ਨਸ਼ਾ ਵਿਰੋਧੀ ਸਾਇਕਲ ਰੈਲੀ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਪਲਾ,ਪਾਉਡੁਚਰੀ ਦੇ ਏਕਸ ਗਵਰਨਰ ਇਕਬਾਲ ਸਿੰਘ,ਮਹਿੰਦਰ ਭਗਤ ਉਪ ਪ੍ਰਧਾਨ ਭਾਜਪਾ ਪੰਜਾਬ, ਅਜੀਤ ਦੇ ਉਪ ਸੰਪਾਦਕ ਸਤਨਾਮ ਭਾਜਪਾ ਨੇਤਾ ਅਮਰਜੀਤ ਸਿੰਘ ਅਮਰੀ,ਸਿੰਘ ਮਾਨਕ,ਦੀਪਕ ਬਾਲੀ ਸਕਤੱਰ ਪੰਜਾਬੀ ਜਾਗਰਤੀ ਮੰਚ,ਗਾਇਕ ਕੰਠ ਕਲੇਰ,ਗਾਇਕ ਮੰਗੀ ਮਾਲ,ਸਿਟੀ ਰੇਡੀਓ ਐਮ ਡੀ ਸੀਮਾ ਸੋਨੀ, ਸੁਖਬੀਰ ਕੋਰ ਚਠਾ ਭਾਜਪਾ ਲਕੀ ਰਹੇਜਾ ਹਾਜਰ ਸਨ।ਇਸ ਮੋਕੇ ਏਕ ਨੂਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਦੀਪ ਖੁਲਰ ਵਲੋਂ ਇਸ ਨਸ਼ਾ ਵਿਰੋਧੀ ਰੈਲੀ ਵਿੱਚ ਸ਼ਾਮਲ ਹੋਨ ਵਾਲੀਆਂ ਸਾਰੀਆਂ ਸ਼ਕਸ਼ੀਤਾ ਦਾ ਧੰਨਵਾਦ ਕੀਤਾ।