ਸ਼ਹੀਦ ਬਾਬਾ ਬਚਿੱਤਰ ਸਿੰਘ ਗੱਤਕਾ ਅਖਾੜਾ ਅਤੇ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਮਹੱਲਾ ਨਿਹੰਗ ਸਿੰਘਾਂ 19 ਸਤੰਬਰ ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਅਰਜਨ ਨਗਰ ਬਸਤੀ ਮਿੱਠੂ ਤੋਂ ਬਾਬਾ ਬੁੱਢਾ ਜੀ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਗੁਰਦੁਆਰਾ ਗੁਰੂ ਨਾਨਕ ਨਗਰ ਅਤੇ ਗੁਰਦੁਆਰਾ ਆਦਰਸ਼ ਨਗਰ ਅਵਤਾਰ ਨਗਰ ਨਕੋਦਰ ਚੌਕ ਜੋਤੀ ਚੌਕ ਅਲੀ ਮੁਹੱਲਾ ਬਸਤੀ ਅੱਡਾ ਜੇਲ੍ਹ ਰੋਡ ਪੁਰਾਣੀ ਸਬਜ਼ੀ ਮੰਡੀ ਪਟੇਲ ਚੌਂਕ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਕਪੂਰਥਲਾ ਚੌਂਕ ਗੁਰਦੁਆਰਾ ਬਾਬਾ ਬੰਦਾ ਬਹਾਦਰ ਹੁੰਦਾ ਹੈ ਗੁਲਾਬ ਦੇਵੀ ਰੋਡ ਤੋਂ ਹੁੰਦਾ ਹੋਇਆ ਸ਼ਾਮ ਚਾਰ ਵਜੇ ਬਰਲਟਨ ਪਾਰਕ ਗਰਾਊਂਡ ਵਿਖੇ ਪਹੁੰਚੇਗਾ ਜਿੱਥੇ ਘੋਡ਼ ਦੌਡ਼ਾਂ ਨੇਜੇਬਾਜ਼ੀ ਅਤੇ ਜੰਗਜੂ ਕਰਤੱਬ ਨਿਹੰਗ ਸਿੰਘ ਫੌਜਾਂ ਵੱਲੋਂ ਵਿਖਾਏ ਜਾਣਗੇ ਅੱਜ ਇਸੇ ਸੰਬੰਧ ਵਿਚ ਜ਼ਰੂਰੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਵਿਖੇ ਸਮੂਹ ਸਿੰਘ ਸਭਾਵਾਂ ਧਾਰਮਿਕ ਜਥੇਬੰਦੀਆਂ ਦੀ ਹੋਈ ਜਿਸ ਵਿਚ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਇਹੋ ਜਿਹੇ ਨਿਹੰਗ ਸਿੰਘ ਜੌਹਰ ਮੁਹੱਲੇ ਨਿਕਲਣੇ ਚਾਹੀਦੇ ਹਨ ਜੋ ਕਿ ਆਪਣੀ ਸਿੱਖੀ ਵਿਰਸੇ ਦੀ ਪਹਿਚਾਣ ਬਣਨ ਸਾਰੇ ਹੀ ਜਥੇਬੰਦੀਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਮਹੱਲਾ ਨਿਹੰਗ ਸਿੰਘ ਵਿਚ ਵੱਧ ਚਡ਼੍ਹ ਕੇ ਸਹਿਯੋਗ ਕਰਾਂਗੇ ਇਸ ਮੀਟਿੰਗ ਵਿੱਚ ਸ਼ਾਮਲ ਗੁਰਿੰਦਰ ਸਿੰਘ ਮਝੈਲ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਹਰਜੋਤ ਸਿੰਘ ਲੱਕੀ ਇਕਬਾਲ ਸਿੰਘ ਢੀਂਡਸਾ ਗੁਰਮੀਤ ਸਿੰਘ ਬਿੱਟੂ ਬਾਬਾ ਗੁਰਜਿੰਦਰ ਸਿੰਘ ਰਣਜੀਤ ਸਿੰਘ ਜਸਕੀਰਤ ਸਿੰਘ ਕੰਵਲਜੀਤ ਸਿੰਘ ਟੋਨੀ ਗਗਨਦੀਪ ਸਿੰਘ ਗੱਗੀ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਗੋਲਡੀ ਭਾਟੀਆ ਜਗਦੀਪ ਸਿੰਘ ਗੁਰਪ੍ਰੀਤ ਸਿੰਘ ਬਸਤੀ ਸ਼ੇਖ ਚਰਨਜੀਤ ਸਿੰਘ ਕੁਲਜੀਤ ਸਿੰਘ ਚਾਵਲਾ ਜਸਪਿੰਦਰ ਸਿੰਘ ਰਾਜੂ ਸੁਖਦੇਵ ਸਿੰਘ ਸੁੱਖਾ ਸੰਨੀ ਆਦਿ