ਫਗਵਾੜਾ (ਸ਼ਿਵ ਕੋੜਾ) ਗਿਆਨੀ ਭਗਵਾਨ ਸਿੰਘ ਗ੍ਰੰਥੀ ਗੁਰਦੁਆਰਾ ਬਾਬਾ ਜੋਰਾਵਰ ਸਿੰਘ  ਤੇ ਬਾਬਾ ਫਤਹਿ ਸਿੰਘ  ( ਚੜ੍ਹਦੀ ਪਤੀ ) ਪਿੰਡ ਸਾਹਨੀ ਅਤੇ ਭਾਈ ਬਲਵਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਨੰਗਲ ਮਾਝਾ ਦੀ ਮਾਤਾ ਕਰਮਜੀਤ ਕੌਰ (63) ਪਤਨੀ ਸਵ. ਨਿਰਮਲ ਸਿੰਘ ਨਿਹੰਗ ਵਾਸੀ ਜਗਜੀਤਪੁਰ / ਹਰਬੰਸਪੁਰ ਜੋ ਕਿ ਪਿਛਲੇ ਦਿਨੀਂ  ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਹਨਾਂ ਦੀ  ਆਤਮਿਕ ਸ਼ਾਂਤੀ ਲਈ ਰੱਖੇ ਗਏ ਨਮਿਤ ਅਖੰਡ ਪਾਠ ਸਾਹਿਬ  ਦੇ ਭੋਗ ਅਤੇ ਅੰਤਿਮ ਅਰਦਾਸ  14 ਸਤੰਬਰ (ਸੋਮਵਾਰ ) ਨੂੰ ਬਾਅਦ ਦੁਪਹਿਰ  12  ਵਜੇ ਤੋਂ  1. 30 ਵਜੇ  ਤੱਕ  ਗੁਰਦੁਆਰਾ   ਨਾਨਕਸਰ ਸਾਹਿਬ ਪਿੰਡ ਜਗਜੀਤਪੁਰ / ਹਰਬੰਸਪੁਰ ਵਿਖੇ ਹੋਵੇਗੀ ।