ਯੂਵਾ ਕਰਮੀ ਸੰਸਥਾ ਪਹਿਲ ਨੇਜੰਗਲਾਤ ਵਿਭਾਗ ਜਲੰਧਰ ਨਾਲ ਤਾਲਮੇਲ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਨਮਹੁਤਾਸਵ ਦਾ ਆਯੋਜਨ ਕੀਤਾ। ਇਸ ਮੌਕੇ ਵਨਪਾਲ ਬਿਸ੍ਤ ਦੋਆਬ ਐਫ ਐਸ ਸਤਨਾਮ ਸਿੰਘ ਬਤੋਰ ਮੁੱਖ ਮਹਿਮਾਨ ਪਹੁੰਚੇ। ਉਹਨਾਂ ਆਪਣੇ ਵਿਸ਼ੇਸ਼ ਕਥਨ ਵਿਚ ਕਿਹਾ ਕਿ ਵਾਤਾਵਰਣ, ਜੰਗਲਾਤ ਅਤੇ ਸਾਡਾ ਚੌਗਿਰਦਾ ਬੜੇ ਸੰਵੇਦਨਸ਼ੀਲ ਮੁੱਦੇ ਬਣ ਚੁਕੇ ਹਨ। ਅਜੋਕੇ ਵਿਕਾਸ ਅਤੇ ਵਧਦੀ ਅਬਾਦੀ ਦੀਆ ਲੋੜਾਂ ਪੂਰੀਆਂ ਕਰਨ ਅਤੇ ਦੂਰ ਦ੍ਰਿਸ਼ਟੀ ਦੀ ਘਾਟ ਕਾਰਨ ਅਚੇਤ ਹੀ ਬੜੀਆਂ ਵਡੀਆਂ ਚੁਣੌਤੀਆਂ ਡਰ ਪੇਸ਼ ਹੋਇਆ ਹਨ। ਇਸ ਮੌਕੇ ਟਾਹਲੀ ਸੁਖਚੈਨ, ਨਿਮ, ਖਿਰਨੀ, ਅਮਲਤਾਸ ਦੇ 101 ਬੂਟੇ ਲਗਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤੇ ਗਏ। ਜਲੰਧਰ ਵਨ ਮੰਡਲ ਸੇ ਅਧਿਕਾਰੀ ਵਿੱਚੋ ਵਣ ਅਫਸਰ ਰਾਜੇਸ਼ ਕੁਮਾਰ ਗੁਲਾਟੀ, ਮਕਸੂਦਾਂ ਵਣ ਰਜ ਅਧਿਕਾਰੀ ਜਗਜੀਵਨ ਲਾਲ ਸਮੇਤ ਬਹੁਤ ਸਤੇ ਅਧਿਕਾਰੀਆਂ ਨੇ ਸ਼ਮਹੁਲੀਅਤ ਕੀਤੀ। [ਇੰਦ ਦੇ ਸਰਪੰਚ ਸਾਈਮਨ ਬਾਪਰ ਦੇ ਪੌਦਿਆਂ ਦੀ ਜਿੰਮੇਵਾਰੀ ਲਈ ਪਹਿਲ ਕਾਰਜਕਰਤਾਵਾਂ ਨੇ ਪੌਦਿਆਂ ਦੀ ਸੰਭਾਲ ਵਿਚ ਨਿਰੰਤਰ ਯੋਗਦਾਨ ਦਾ ਪੁਣ ਲਿਆ ਇਸ ਮੋਏ ਪਹਿਲ ਦੇ ਕਾਰਜਕਾਰੀ ਬਾਗੇਸ਼ਵਰ ਸਿੰਘ ਨੇ ਇੰਟਜ਼ਮਤ ਯਕੀਨੀ ਬਣਾਉਣ ਵਿਚ ਯੋਗਦਾਨ ਪਾਇਆ। ਇਹ ਪ੍ਰਾਣ ਕੀਤਾ ਗਿਆ ਕਿ 550 ਪੌਦੇ ਲਗਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਨੂੰ ਧਿਆਨ ਵਿਚ ਰੱਖਦਿਆਂ ਪੌਦਿਆਂ ਨੂੰ ਪਾਲਿਆ ਜਾਏਗਾ। ਹੋਰਨਾਂ ਤੋਂ ਇਲਾਵਾ ਪਹਿਲ ਤੋਂ ਲਖਬੀਰ ਸਿੰਘ ਤੇ ਯੁਵਾ ਕਰਮੀ ਮੌਜੂਦ ਸਨ।