ਮੁਕੇਰੀਆਂ :- ਯੂਥ ਅਕਾਲੀ ਦਲ ਦੇ ਸਕੱਤਰ ਜਰਨਲ ਸ. ਸਰਬਜੋਤ ਸਿੰਘ ਸਾਬੀ ਅਗੁਵਾਈ ‘ਚ ਨੌਜਵਾਨ ਵਰਕਰਾਂ ਨੇ ਕਿਸਾਨਾਂ ਨਾਲ ਮਿਲ ਮੁਕੇਰੀਆਂ ਵਿਖੇ ਲਗਾਇਆ ਰੋਸ ਧਰਨਾ ਅਤੇ ਭਾਜਪਾ ਖਿਲਾਫ ਕੱਢਿਆ ਰੋਸ ਮਾਰਚ। ਕਾਲੀਆਂ ਝੰਡੀਆਂ ਫੜ੍ਹ ਕੀਤੀ ਨਾਅਰੇਬਾਜ਼ੀ।