ਜਲੰਧਰ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜੀ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਮਰਜੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਟੀ ਬਚਾਓ ਬੇਟੀ ਪੜਾਉ ਤਹਿਤ ਨਵ-ਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ ਤੇ ਗੁਰੂ ਮਿੰਗ ਕਿੱਟਾ ਵੰਡੀਆਂ ਗਈਆਂ ਇਸ ਸਮੇ ਬਲਾਕ ਕਮੇਟੀ ,ਅਮਰਜੀਤ ਕੌਰ, ਚੇਅਰਮੈਨ ਮਨੀ ਬਿਰਲਾ।
1.ਅਮਰਜੀਤ ਸਿੰਘ (ਪ੍ਰੋਗਰਾਮ ਅਫਸਰ )
2.ਸੀ.ਡੀ.ਪੀ.ਓ ਦਲਜਿੰਦਰ ਕੌਰ
3.MO .ਪਰਮਿੰਦਰ ਕੌਰ
4.ਸੁਪਰਵਾਈਸਰ ਮੈਡਮ ਬਲਵਿੰਦਰ ਕੌਰ
5.ਪ੍ਰਿੰਸੀਪਲ ਮੈਡਮ ਹਰਦੀਪਕ ਕੌਰ
6.ਸਕੂਲ ਟੀਚਰ ਵਰਿੰਦਰ ਕੁਮਾਰ
7.A .N .M .ਸੁਖਵਿੰਦਰ ਕੌਰ ,ਬਲਜੀਤ ਕੌਰ
8.ਆਂਗਣਵਾੜੀ ਵਰਕਰਾਂ ,ਸੁਸ਼ਮਾਰਾਣੀ ,ਪਰਮਜੀਤ ਕੌਰ ,ਬਨਿਤਾ ,ਕੁਮਲਿਆਂ ,ਕਮਲੇਸ਼ ,ਰਜਨੀ ,ਜਤਿੰਦਰ
ਮਨਪ੍ਰੀਤ ,ਜੋਆ ,ਖੁਸ਼ਪ੍ਰੀਤ ,ਗੁਰਲੀਨ ,ਮਨਕੀਤ ,ਤਮੰਨਾ ,ਮਨਵੀਰ ਕੌਰ ,ਸਹਿਲਪ੍ਰੀਤ ਕੌਰ ,ਅਰਸ਼ਪ੍ਰੀਤ ਕੌਰ।