ਜਲੰਧਰ : ਅੱਜ ਮਿਤੀ 29/10/2019 ਨੂੰ ਸਮੂਹ ਦਲਿਤ ਜਥੇਬੰਦੀਆ ਵਲੋ ਡਿਪਟੀ ਕਮਿਸ਼ਨਰ ਜਲੰਧਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੁੱਖ ਤੋਰ ਤੇ sc ਵਿਦਿਆਰਥੀ ਜੋ ਪੋਸਟ ਮੈਟਿ੍ਕ ਸਕਾਲਰਸ਼ਿਪ ਅਧਲਾਈ ਕਰਦੇ ਹਨ ਉਹਨਾ ਦਾ ਪੋਟਲ ਜੋ ਕਿ ਸਰਕਾਰ ਦੁਆਰ ਹਾਲੇ ਤੱਕ ਨਹੀ ਖੋਲੀਆ ਗਿਆ ਉਸ ਨੂੰ ਜਲਦ ਤੋ ਜਲਦ ਓਪਨ ਕਰਵਾਇਆ ਜਾਵੇ।ਇਸ ਮੋਕੇ ਵਾਲਮੀਕਿਨ ਟਾਇਗਰ ਫੋਰਸ ਆਲ ਇਡਿਆ ਏਕਸਨ ਕਮੇਟੀ
ਭੀਮ ਟਾਇਗਰ ਫੋਰਸ
ਰਵਿਦਾਸ ਟਾਇਗਰ ਫੋਰਸ
ਭੀਮ ਆਰਮੀ(ਸਟੂਡੈਟ ਵਿੰਗ)
ਆਦਿ ਸੰਸਥਾਵਾ ਦੇ ਪ੍ਰਮੱਖ ਅਹੁਦੇਦਾਰ ਮਜੂੱਦ ਰਹੈ।