ਜਲੰਧਰ : ਵੈੱਲਫੇਅਰ ਸੁਸਾਇਟੀ ਵਲੋਂ ਸਕੂਲ ਦੀ ਰਸੋਈ ਦੀ ਕਰਵਾਈ ਗਈ ਅਤੇ ਟਾਇਲਾਂ ਲਗਵਾਈ ਗਈਆਂ ਇਸ ਸਬੰਧ ਵਿੱਚ ਇਹ ਸਮਾਗਮ ਰੱਖਿਆ ਗਿਆ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ ਅਤੇ ਲੋਕ ਬੋਲੀਆਂ ਪਾਈਆਂ ਗਈਆਂ। ਸਕੂਲ ਦੇ ਹੈਡ ਟੀਚਰ ਜਗਪ੍ਰੀਤ ਕੌਰ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ । ੳਨ੍ਹਾਂ ਦੇ ਨਾਲ ਗਗਨਦੀਪ ਸਿੰਘ, ਕਵਿਤਾ ਵਿਜ ,ਕਿਰਨ ਅਰੋੜਾ, ਮਨਪ੍ਰੀਤ ਕੌਰ, ਬਿੰਦੀਆ ਰਾਣੀ ਅਤੇ ਲਖਵਿੰਦਰ ਕੌਰ ਸਨ।