ਫਗਵਾੜਾ, 31 ਮਈ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ:) ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਛੋਟੇ ਭਰਾ ਸ੍ਰ: ਕੁਲਵਿੰਦਰ ਸਿੰਘ ਜੀ ਦਾ ਕਰੋਨਾ ਕਾਰਨ ਅੱਜ ਦੇਹਾਂਤ ਹੋ ਗਿਆ ਹੈ। ਉਹ 43 ਵਰ੍ਹਿਆਂ ਦੇ ਸਨ।