ਫਗਵਾੜਾ (ਸ਼ਿਵ ਕੋੜਾ) ਸ਼੍ਰੀ ਗੁਰੂ ਰਵਿਦਾਸ ਜੀ ਮੰਦਿਰ ਚੱਕ ਹਕੀਮ, ਫਗਵਾੜਾ ਵਿਖੇ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਵਲੋ ਕੈਬਿਨੇਟ ਰੈਂਕ ਨਿਵਾਜਣ ਤੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਵਰੁਣ ਬੰਗੜ ਚੱਕ ਹਕੀਮ,ਕਾਕਾ ਨਾਰੰਗ, ਦਵਿੰਦਰ ਕੁਲਥਮ ਪ੍ਰਧਾਨ, ਧਰਮ ਪਾਲ ਚੱਕ ਹਕੀਮ, ਹੁਕਮ ਸਿੰਘ,ਸੁਰਿੰਦਰ ਸਰਪੰਚ ਮੇਹਟਾਂ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਨਵੀਨ, ਮਨਜੋਤ ਸਿੰਘ, ਸ਼ਿੰਦੋ ਸਰਪੰਚ ਕਾਂਸ਼ੀ ਨਗਰ, ਸਤਪਾਲ, ਮੁਲਖ ਰਾਜ, ਜਨਕ ਰਾਜ, ਪਰਸ਼ੋਤਮ ਸਰਪੰਚ ਨਾਨਕ ਨਗਰੀ, ਸੇਮਾ ਚਹੇੜੂ, ਰਿਕੀ ਨਾਨਕ ਨਗਰੀ, ਮਦਨ ਲਾਲ, ਲਾਡੀ ਕਾਂਸ਼ੀ ਨਗਰ, ਕਸ਼ਮੀਰ ਲਾਲ, ਚਰਨਜੀਤ ਸਿੰਘ, ਕੁਲਵੰਤ, ਜਗਨ ਨਾਥ, ਕਿਸ਼ਨ ਦਾਸ, ਸ਼ਿੰਦੀ, ਸੀਟੂ ਬਾਈ, ਯਸ਼ ਬਰਨਾ, ਮਕਬੂਲ, ਠੇਕੇਦਾਰ ਗੁਰਬਚਨ ਲਾਲ ਆਦਿ ਪਤਵੰਤੇ ਹਾਜਰ ਸਨ ।