
ਜਲੰਧਰ: ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ ਬਲਜੀਤ ਸਿੰਘ ਜੀ ਨੀਲਾਮਹਿਲ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ, ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟ੍ਰਸਟ ਜਲੰਧਰ ਅਕਾਲ ਪੁਰਖ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਸਮਾਪਤ ਕਰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ ,ਇਸ ਦੁੱਖਦਾਈ ਸਮੇਂ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅੱਜ ਸਾਡਾ ਇਕ ਬਹੁਤ ਹੀ ਪਿਆਰਾ ਬਚਪਨ ਦਾ ਦੋਸਤ ਸਾਡੇ ਕੋਲੋ ਸਦਾ ਲਈ ਵਿਛੜ ਗਿਆ ਹੈ,ਉਸ ਦੀ ਬੇਵਕਤ ਸਾਡੇ ਕੋਲੋ ਵਿਛੜ ਜਾਣ ਦੀ ਖ਼ਬਰ ਸੁਣਦਿਆਂ ਹੀ ਗਹਿਰਾ ਸਦਮਾ ਲੱਗਿਆ,ਸ੍ਰ ਨੀਲਾਮਹਿਲ ਨਿਧੜਕ ਜਰਨੈਲ ਸੁਝਵਾਨ ਅਗਾਂਹਵਧੂ ਸੋਚ ਰੱਖਣ ਵਾਲੇ ਸਨ, ਜਿਨ੍ਹਾਂ ਦੇ ਜਾਣ ਨਾਲ ਸ਼੍ਰੌਮਣੀ ਅਕਾਲੀ ਦਲ,ਸਮਾਜ ਤੇ ਪ੍ਰੀਵਾਰ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ,ਉਨ੍ਹਾਂ ਦੀਆਂ ਸ਼੍ਰੌਮਣੀ ਅਕਾਲੀ ਦਲ ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ,ਇਸ ਦੁੱਖਦਾਈ ਸਮੇਂ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਮਲਜੀਤ ਸਿੰਘ ਭਾਟੀਆ,ਪ੍ਰੋ ਮਨਜੀਤ ਸਿੰਘ, ਸੁਰੇਸ਼ ਸਹਿਗਲ,ਗੁਰਪ੍ਰਤਾਪ ਸਿੰਘ ਪੰਨੂ, ਚਰਨਜੀਵ ਸਿੰਘ ਲਾਲੀ,ਬੀਬੀ ਪ੍ਰਮਿੰਦਰ ਕੌਰ ਪੰਨੂ, ਪਰਮਜੀਤ ਸਿੰਘ ਰੇਰੂ, ਪ੍ਰੀਤਮ ਸਿੰਘ ਮਿੱਠੂ ਬਸਤੀ, ਜਰਨੈਲ ਸਿੰਘ ਰੰਧਾਵਾ, ਗੁਰਦੀਪ ਸਿੰਘ ਰਾਵੀ, ਗੁਰਦੀਪ ਸਿੰਘ ਨਾਗਰਾ,ਪ੍ਰਵੇਸ਼ ਟਾਂਗਰੀ, ਬਲਬੀਰ ਸਿੰਘ ਬਿੱਟੂ ਦਿਲਬਾਗ ਹੁਸੈਨ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਕੁਲਦੀਪ ਸਿੰਘ ਲੁਬਾਣਾ,ਚੰਦਨ ਗਰੇਵਾਲ, ਰਣਜੀਤ ਸਿੰਘ ਰਾਣਾ,ਐਚ ਐਸ ਵਾਲੀਆ, ਰਾਣਾ ਹੰਸ ਰਾਜ, ਮਨਿੰਦਰ ਪਾਲ ਸਿੰਘ ਗੁੰਬਰ,ਰਵਿੰਦਰ ਸਿੰਘ ਸਵੀਟੀ ਭਜਨ ਲਾਲ ਚੋਪੜਾ ਪ੍ਰਵੇਸ਼ ਟਾਂਗਰੀ, ਸੁਭਾਸ਼ ਸੋਂਧੀ, ਸਰਬਜੀਤ ਸਿੰਘ ਪਨੇਸਰ,ਸਹਿਬ ਸਿੰਘ ਢਿੱਲੋਂ, ਅਮਰਪ੍ਰੀਤ ਸਿੰਘ ਮੌਂਟੀ, ਅਮਰਜੀਤ ਸਿੰਘ ਕਿਸ਼ਨਪੁਰਾ, ਕੁਲਦੀਪ ਸਿੰਘ ਪਾਇਲਟ, ਰਾਜਵੰਤ ਸਿੰਘ ਸੁੱਖਾ, ਅਮਰਜੀਤ ਸਿੰਘ ਮਿੱਠਾ,ਅਮਿਤ ਮੈਣੀ, ਸੁਰਿੰਦਰ ਸਿੰਘ ਐਸਟੀ, ਗੁਰਦੇਵ ਸਿੰਘ ਗੋਲਡੀ ਭਾਟੀਆ ਗੁਰਪ੍ਰੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਨਿਰਮਲ ਸਿੰਘ ਪੋਪਲੀ,ਤੇਗਾ ਸਿੰਘ ਬੱਲ, ਗੁਰਬਚਨ ਸਿੰਘ ਕਥੁਰੀਆ, ਅਮਰਜੀਤ ਸਿੰਘ ਕਥੁਰੀਆ, ਦਲਜੀਤ ਸਿੰਘ ਬੇਦੀ,ਅਵਤਾਰ ਸਿੰਘ ਘੁੰਮਣ, ਕੁਲਦੀਪ ਸਿੰਘ ਰਾਜੂ, ਕੁਲਵਿੰਦਰ ਸਿੰਘ ਚੀਮਾ, ਕੁਲਦੀਪ ਸਿੰਘ ਉਬਰਾਏ, ਪ੍ਰਮਜੀਤ ਸਿੰਘ ਸੇਠੀ, ਗੁਰਜੀਤ ਸਿੰਘ ਮਰਵਾਹਾ, ਗੁਰਸ਼ਰਨ ਸਿੰਘ ਟੱਕਰ,ਗੁਰਪਾਲ ਸਿੰਘ ਟੱਕਰ, ਬਲਵੰਤ ਸਿੰਘ ਗਿੱਲ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਪ੍ਰਮਜੀਤ ਸਿੰਘ ਜੇਪੀ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਠੇਕੇਦਾਰ ਰਘਬੀਰ ਸਿੰਘ ਪ੍ਰੀਤ ਨਗਰ, ਜਸਵੰਤ ਸਿੰਘ ਟੌਹੜਾ, ਗੁਰਬਚਨ ਸਿੰਘ ਮੱਕੜ ਜਸਬੀਰ ਸਿੰਘ ਦਕੋਹਾ ਮਨਜੀਤ ਸਿੰਘ ਟ੍ਰਾਂਸਪੋਰਟਰ, ਹਰਵਿੰਦਰ ਸਿੰਘ ਰਾਜੂ, ਹਰਜਿੰਦਰ ਸਿੰਘ ਢੀਂਡਸਾ, ਹਰਸੁਰਿੰਦਰ ਸਿੰਘ ਲੰਮਾਪਿੰਡ,ਚਰਨ ਸਿੰਘ ਮਕਸੂਦਾਂ, ਮਨਮੋਹਨ ਟਾਕ, ਗੁਰਜੀਤ ਸਿੰਘ ਪੋਪਲੀ ਅਮ੍ਰਿਤਪਾਲ ਸਿੰਘ ਭਾਟੀਆ, ਨਰਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਬਸਰਾ, ਹਰਜੀਤ ਸਿੰਘ ਚੱਠਾ, ਨੰਬਰਦਾਰ ਦਰਸ਼ਨ ਸਿੰਘ ਜਸਵਿੰਦਰ ਸਿੰਘ, ਬਲਜੀਤ ਸਿੰਘ ਲਾਇਲ, ਹਕੀਕਤ ਸਿੰਘ ਸੈਣੀ, ਕੁਲਤਾਰ ਸਿੰਘ ਕੰਡਾ, ਤਜਿੰਦਰ ਪਾਲ ਸਿੰਘ ਉੱਭੀ, ਗੁਰਦਰਸ਼ਨ ਲਾਲ, ਜੈਦੀਪ ਸਿੰਘ ਬਾਜਵਾ,ਸਤਨਾਮ ਸਿੰਘ ਲਾਇਲ, ਕਮਲੇਸ਼ ਕੁਮਾਰ ਧੰਨੋਵਾਲੀ, ਗੁਰਮੀਤ ਸਿੰਘ ਧੰਨੋਵਾਲੀ ਅਰਜਨ ਸਿੰਘ,ਬਾਲ ਕਿਸ਼ਨ ਬਾਲਾ ਮਹਿੰਦਰ ਸਿੰਘ ਗੋਲੀ, ਪੂਰਨ ਸਿੰਘ ਰਾਠੌਰ ਅਮਰੀਕ ਸਿੰਘ ਭਾਟਸਿੰਘ ਗੁਰਮੀਤ ਸਿੰਘ ਕਸਬੀਆ ਰਜਿੰਦਰ ਸਿੰਘ ਡੋਗਰਾ, ਤਜਿੰਦਰ ਸਿੰਘ ਤੇਜੀ, ਅਵਤਾਰ ਸਿੰਘ ਸੈਂਹਬੀ, ਹਰਦੀਪ ਸਿੰਘ ਸਿੱਧੂ, ਕੰਵਲਪ੍ਰੀਤ ਸਿੰਘ ਸ਼ੰਮੀ ਪ੍ਰਦੀਪ ਸਿੰਘ ਵਿੱਕੀ, ਹਰਬੰਸ ਸਿੰਘ ਗੁਰੂ ਨਾਨਕਪੁਰਾ,ਰਾਜਾ ਪ੍ਰਵਿੰਦਰ ਸਿੰਘ, ਰਾਜਪ੍ਰੀਤ ਸਿੰਘ ਖਾਲਸਾ ਨੇ ਅਰਦਾਸ ਜੋਦੜੀ ਕਰਦਿਆਂ ਕਿਹਾ ਕਿ ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਸ਼ਾਂਤੀ ਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।