ਜਲੰਧਰ-ਮਹਾਰਾਸ਼ਟਰ ਅਤੇ ਮੱਧਪ੍ਰਦੇਸ਼ ਦੇ ਸਿਕਲੀਗਰ, ਰਵੀਦਾਸੀਏ ,ਕਬੀਰਪੰਥੀਏ ਭਾਈਚਾਰੇ ਦੇ ਮੁੜ ਵਸੇਵੇ ਤੇ ਵਿਕਾਸ ਲਈ
2003 ਦੌਰਾਨ ਰੋਂਦ ਵਿਚ ਆਈ ਜਥੇਬੰਦੀ ਬਿਟਿਸ਼ ਸਿੱਖ ਕੌਂਸਲ ਨੇ ਹੁਣ ਪੰਜਾਬ ਵਿਚ ਸਿੱਖ ਵਿਦਿਆ ਦੇ ਵਿਕਾਸ ਲਈ ਗਿਆਨਨੀ
ਦਿੱਤ ਸਿੰਘ ਦੀ ਸਿਘ ਸਭਾ ਲਹਿਰ ਦੇ ਤਰਜ ‘ਤ ਚੱਲਣ ਦਾ ਫੈਸਲਾ ਕੀਤਾ ਹ ਤਾਂ ਜ ਪੰਜਾਬ ਵਿੱਚ ਪਾਈਵਟ ਆਜਾ
ਵਰਗ ਨੰ ਬਚਾਇਆ ਜਾਸਕੇ ਤੇ ਗੁਰੂ ਨਾਨਕ ਸਾਹਿਬ ਦੇ ਵਿਦਿਅਕ ਸਿਲਬਸਂ ਨਾਲ ਜੋੜ ਕੇ ਆਦਰਸ਼ਵਾਦੀ ਮਨ
ਗੁ ਸਕੇ । ਕਟਿ ਸਿੱਖ ਕੌਸਲ ਦੇ ਮੁਖ ਬੁਲਾਰੇ ਭਾਈ ਤਰਸੇਮ ਸਿੰਘ ਦਿਓਲ ਨੇ ਕਹਾ ਕਿ ਉਹ ਸਿੱਖ ਕੌਮ ਨੂੰ ਵਿਦਿਅਕ ਤਰ ਤੇ
ਾਉਣ ਦੇ ਲਈ ਕਪੂਰਥਲਾ ਵਿਚ ਉੱਚ ਪੱਧਰੀ ਮਾਡਲ ਸਿੱਖ ਵਿਦਿਆ ਦਾ ਜੋ ਸਕੂਲ ਖਲ ਦਿੱਤਾ ਗਿਆ ਹੈ, ਉਸ ਦਾ ਚੰਦ
ਕੱ ਕੀਤਾ ਜਾ ਰਿਹਾ ਹੈ। ਇਸ ਸਕੂਲ ਵਿਚ ਐਡਮੀਸਨ ਵੱਡ, ਅਨੂਅਲ ਫੰਡ, ਸਕਿਉਰਟੀ ਵੰਡ ਨਹੀ ਲਿਆ ਜਾਵੇਗਾ ਸਤ
ਨ ਗੁਰਮਤਿ ਦੀ ਪੜ੍ਹਾਈ ਵੀ ਲਾਜ਼ਮੀ ਹੋਵਗੀ। ਸਿਹਤ ਸਿੱਖਿਆ ਲਈ ਖੇਡਾਂ ਦਾ ਵਸੇ ਤੇ ਉੱਤਮ ਪਧ ਬੀੜਾ
ਰਾਮ ਤੋਂ ਬਾਅਦ ਵਿੱਚ ਵੀ ਲੜਕੀਆਂ ਨੂੰ ਗੁਰਮਤ ਵਿਚਾਰ, ਕੀਰਤਨ ਦੀ ਸਿੱਖਿਆ ਦਿਤੀ ਜਾਵਗੀ।ਸਬੂਲ ਵਿਚਾਰ
ਇੰਗਲਿਸ਼ ਕਲਾਸਾਂ ਲਗਾਈਆਂ ਜਾਣਗੀਆਂ।
ਸਾ ਜਿਆ ਕਿ ਇਥੋਂ ਦੀ ਪੜ੍ਹਾਈ ਯੂ ਕੇ ਵਰ ਦਸਾਂ ਦੀ ਪੜ੍ਹਾਈ ਬਰਾਬਰ ਰਵੇਗੀ। ਬੱਚਿਆਂ ਦੀ ਸਕ
ਤਾਈ ਦੀ ਪਿਆ ਜਾਵੇਗਾ। ਬੱਚਾ ਸਕੂਲ ਵਿੱਚ ਆਉਂਦਾ ਹੈ ਜਾਂ ਬਾਹਰ ਜਾਂਦਾ, ਬੱਚੇ ਸਕੂਲ ਦਾ ਰੋਮ ਵਰਕ ਪਵਿੰਟ
ਮੋਬਾਇਲ `ਤੇ ਮੈਸਿਜ ਰਾਹੀਂ ਪਹੁੰਚ ਜਾਵੇਗਾ। ਰ
ਲਤ ਦਾ ਖਾਸ ਧਿਆਨ ਦਾ ਪਰਬਧਹ।ਹਰ ਤਿੰਨ ਮਹੀਨੇ ਬਾਅਫ ਟੀਚਰ ਤਰਲ ਰਵਗਨ। ਯੂਕੇ ਵਰਗ
ਵੀ ਵਿਸ਼ੇਸ਼ ਟਰੇਨਰ ਮੰਗਵਾ ਕੇ ਅਤੇ ਯੂ ਕੇ ਦੇ ਸਕੂਲਾਂ ਦੇ ਬੱਚਿਆਂ ਅਤੇ ਬ੍ਰਿਟਿਸ਼ ਸਿੱਖ ਸਕੂਲ ਪੰਜਾਬ ਦੇ ਬੱਚਿਆਂ ਦੀ ਆਪਸੀ ਪੜਾਈ
ਇਤਨੇ ਮਤੇ ਗਹੀ ਕੁਲ ਬਿੱਧ ਕੀ ਸਮਾਰਟ ਸਲਾਨਾ ਦਰਪਨ
ਣਗੀਆਂ । ਕਿਸਾਨਾਂ ਨੰ ਫਸਲ ਸੰਬੰਧੀ ਟਰੈਨਿੰਗ ਦਿੱਤੀ ਜਾਵੇਗੀ
ਰ ਵਿ 22, , 27 ਮਨਦਮਤਮਹ) 3 ਨਹੀ ਹੈ, ਦੋਰਾਨ ਆਂ 1
ਕੀ ਣਿਆ ਜਾ ਰਿਹਾ ਹੈ। ਇਸ ਸੰਬਧ ਵਿਚ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਤੇ ਸ੍ਰੋਮਣੀ ਕਮੇਟੀ ਤੇ ਸੂਰ ਲਬ
ਜਥੇਬੰਦੀਆਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਾਂ ।
ਇਸ ਪਸ ਕਾਨਫਰੰਸ ਵਿਚ ਟਰੱਸਟੀ ਮੱਖਣ ਸਿੰਘ, ਪਰ. ਬਲਵਿੰਦਰਪਾਲ ਸਿੰਘ ਜਰਨਲਿਸਟ, ਪ੍ਰਿਸੀਪਲ ਹਰਦੀਪ ਕੋਰ, ਜਸਜੀਏ
ਕੌਰ ਕੁਆਰਡੀਨੇਟਰ ਸਰਬਜੀਤ ਸਿੰਘ ਲੁਧਿਆਣਾ ਆਦਿ ਸ਼ਾਮਲ ਸਨ।