ਜਲੰਧਰ : ਸੀਬੀਐਸਈ ਵੱਲੋਂ ਐਲਾਨੇ ਗਏ 12 ਵੀਂ ਦੇ ਨਤੀਜਿਆਂ ਵਿੱਚ ਡਿਪਸ ਚੇਨ ਦੇ ਵੱਖ -ਵੱਖ ਸਕੂਲਾਂ ਦੇ
ਵਿਦਿਆਰਥੀਆਂ ਨੇ ਸ਼ਤ ਪ੍ਰਤੀਸ਼ਤ ਨਤੀਜੇ ਦੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਵਾਂ ਰਿਕਾਰਡ ਕਾਇਮ
ਕੀਤਾ। ਸਾਰੇ ਹੋਣਹਾਰ ਵਿਦਿਆਰਥੀਆਂ ਅਤੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਐਮਡੀ ਤਰਵਿੰਦਰ ਸਿੰਘ, ਸੀਏਓ
ਰਮਨੀਕ ਸਿੰਘ ਅਤੇ ਜਸ਼ਨ ਸਿੰਘ, , ਸੀਈਓ ਮੋਨਿਕਾ ਮੰਦੋਤਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ
ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਮਤਿਹਾਨ ਦੇ ਨਤੀਜਿਆਂ ਵਿੱਚ, ਡਿਪਸ ਸਕੂਲ ਨੂਰਮਹਿਲ ਦੇ
ਸੁਖਰਾਜ ਨੇ ਕਾਮਰਸ ਵਿੱਚ 97.6 ਪ੍ਰਤੀਸ਼ਤ, ਨਾਨ-ਮੈਡੀਕਲ ਵਿੱਚ, ਨੂਰਮਹਿਲ ਦੇ ਜਸਕਰਨ ,ਮਹਿਤਾ ਚੌਕ ਦੇ
ਹਰਨੂਰ ਨੇ 96.6, ਮੈਡੀਕਲ ਵਿੱਚ ਡਿਪਸ ਨੂਰਮਹਿਲ ਦੇ ਆਰੀਅਨ ਅਤੇ ਗੁਰਪ੍ਰੀਤ ਨੇ 95.6 ਅਤੇ ਆਰਟਸ
ਵਿੱਚ ਡਿਪਸ ਸੂਰਾਨੁਸੀ ਦੀ ਦੀਪਾਂਸ਼ੀ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਕਾਮਰਸ ਵਿਚ ਮਹਿਤਾ ਚੌਕ ਤੋਂ ਮੰਨਤ ਪ੍ਰੀਤ, ਨਾਨ ਮੈਡੀਕਲ ਵਿਚ ਮਹਿਤਾ ਚੌਕ ਤੋਂ ਹਰਨੂਰ, ਡੀਪਸ ਨੂਰਮਹਿਲ
ਤੋਂ ਜਸਕਰਨ ਨੇ 96.6, ਕਾਮਰਸ ਵਿਚ ਅਰਬਨ ਅਸਟੇਟ ਦੀ ਭੂਮਿਕਾ 95.8, ਕਾਮਰਸ ਵਿਚ ਕਰੋਲ ਬਾਗ ਤੋ
ਵਨੀਤ ਕੌਰ ਅਤੇ ਦਰਿਸ਼ਟੀ, ਕਪੂਰਥਲਾ ਤੋਂ ਖੁਸ਼ਪ੍ਰੀਤ, ਨੂਰਮਹਿਲ ਤੋ ਪ੍ਰਯਾ, ਨਾਨ ਮੈਡੀਕਲ ਵਿੱਚ ਕਪੂਰਥਲਾ ਤੋਂ
ਸਮਰਥ, ਮੈਡੀਕਲ ਨੂਰਮਹਿਲ ਤੋ ਆਰੀਅਨ ਅਤੇ ਗੁਰਪ੍ਰੀਤ ਨੇ 95.6, ਮੈਡੀਕਲ ਵਿੱਚ ਨੂਰਮਹਿਲ ਤੋਂ ਪ੍ਰਿਆ
ਨੇ 95.2, ਕਾਮਰਸ ਵਿੱਚ ਕਪੂਰਥਲਾ ਤੋਂ ਰਵੀਦੀਪ ਨੇ 95, ਕਾਮਰਸ ਵਿੱਚ ਹਰਿਆਣਾ ਭੂੰਗਾ ਤੋਂ ਸਾਕਸ਼ੀ,
ਭੋਗਪੁਰ ਤੋਂ ਅਰਸ਼ਦੀਪ ਕੌਰ 94.8, ਟਾਂਡਾ ਦੀ ਜੰਨਤ ਵੈਦ 94.8, ਨਾਨ ਮੈਡੀਕਲ ਵਿੱਚ ਕਰੋਲ ਬਾਗ ਤੋਂ ਹਿਮਾਂਸ਼ੂ,
ਸੂਰਾਂਨਸੀ ਤੋਂ ਜਪਨੂਰ, ਮਹਿਤਾ ਚੌਕ ਦੇ ਅਸ਼ਮਜੋਤ, ਨਾਨ ਮੈਡੀਕਲ ਵਿੱਚ ਕਪੂਰਥਲਾ ਦੀ ਧਰਮਪ੍ਰੀਤ, ਕਾਮਰਸ
ਵਿੱਚ ਕਪੂਰਥਲਾ ਦੀ ਰਿਸ਼ੀਭਾ ਅਤੇ ਜਸ਼ਨਪ੍ਰੀਤ 94.6, ਸੂਰਾਂਨਸੀ ਤੋਂ ਸਰਸਵਤੀ, ਉਗੀ ਦੀ ਅਰਪਨਾ, ਮੈਡੀਕਲ
ਵਿੱਚ ਰਈਆ ਦੀ ਕਾਜਲਪ੍ਰੀਤ ਨੇ 94.4, ਕਾਮਰਸ ਵਿੱਚ ਸੂਰਾਂਨਸੀ ਦੇ ਸੰਜੀਤ ਨੇ , ਨਾਨ-ਮੈਡੀਕਲ ਵਿੱਚ
ਕਪੂਰਥਲਾ ਦੇ ਤੁਸ਼ਾਰ ਨੇ 94, ਕਾਮਰਸ ਵਿੱਚ ਢਿਲਵਾਂ ਦੀ ਜਸਪ੍ਰੀਤ ਨੇ 93.8, ਮੈਡੀਕਲ ਵਿੱਚ ਕਰੋਲ ਬਾਗ ਦੀ
ਪੂਜਾ, ਆਰਟਸ ਵਿਚ ਸੂਰਾਨਸੀ ਦੀ ਗੁਰਪ੍ਰੀਤ ਨੇ 93.6, ਕਾਮਰਸ ਵਿੱਚ ਮਹਿਤਾ ਚੌਕ ਦੀ ਜਸਮੀਤ ਨੇ 93.4,
ਕਾਮਰਸ ਵਿੱਚ ਅਰਬਨ ਅਸਟੇਟ ਦੀ ਰਿਦੀ , ਹਰਿਆਣਾ ਦੇ ਭੂੰਗਾ ਦੇ ਰਾਜਨਦੀਪ, ਭੋਗਪੁਰ ਦੀ ਈਸ਼ਾ,
ਕਪੂਰਥਲਾ ਦੀ ਚਾਂਦਵੀ, ਨਾਨ ਮੈਡੀਕਲ ਵਿੱਚ ਅਰਬਨ ਅਸਟੇਟ ਤੋਂ ਸਹਿਜਬੀਰ ਨੇ 93.2, ਨਾਨ ਮੈਡੀਕਲ
ਵਿੱਚ ਸੂਰਾਨਸੀ ਦੇ ਜਸਕਰਨ, ਆਰਟਸ ਵਿੱਚ ਨੂਰਮਹਿਲ ਦੀ ਹਰਮੀਨ ਨੇ 92.8, ਮੈਡੀਕਲ ਵਿੱਚ ਅਰਬਨ
ਅਸਟੇਟ ਦੀ ਸਾਨਯਾ,ਨਾਨ ਮੈਡਿਕਲ ਵਿਚ ਹਰਿਯਾਣਾ ਭੁੰਗਾ ਦੇ ਹੁਨਰ ਨੇ 92.6, ਕਾਮਰਸ ਵਿੱਚ ਬੈਗੋਵਾਲ ਦੀ
ਕੋਮਲਪ੍ਰੀਤ, ਮੈਡੀਕਲ ਵਿੱਚ ਟਾਂਡਾ ਦੇ ਪ੍ਰਭਦੀਪ, ਨਾਨ-ਮੈਡੀਕਲ ਵਿੱਚ ਨੂਰਮਹਿਲ ਦੇ ਹਿਮਾਸ਼ੂ 92.4, ਕਾਮਰਸ
ਵਿੱਚ ਮਹਿਤਾ ਚੌਕ ਦੀ ਅਨਮੋਲ, ਕਪੂਰਥਲਾ ਦੀ ਅਰਮਨਪ੍ਰੀਤ ਨੇ 92, ਕਾਮਰਸ ਵਿੱਚ ਹਰਿਆਣਾ ਦੀ
ਗੁਰਪ੍ਰੀਤ, ਮਹਿਤਾ ਚੌਕ ਦੀ ਗੁਰਮਨਪ੍ਰੀਤ ਨੇ 91.8, ਨਾਨ ਮੈਡਿਕਲ ਵਿਚ ਕਰੋਲ ਬਾਗ ਦੀ ਦਿਵਜੋਤ, ਆਰਟਸ
ਵਿਚ ਢਿਲਵਾਂ ਦੇ ਹਰਜੀ ਨੇ 91.6, ਆਟਰਸ ਵਿਚ ਸੂਰਾਂਨਸੀ ਦੀ ਸਾਵੀ, ਮੈਡੀਕਲ ਵਿਚ ਨੂਰਮਹਿਲ ਦੇ ਗਣੇਸ਼
ਨੇ 91.2, ਕਾਮਰਸ ਵਿਚ ਸੁਰਾਨੁਸੀ ਦੀ ਝਲਕ, ਮਹਿਤਾ ਚੌਕ ਦੀ ਇਮਰੋਜ਼, ਕਪੂਰਥਲਾ ਦੀ ਗੁੰਗਨ, ਨਾਨ
ਮੈਡੀਕਲ ਵਿਚ ਭੋਗਪੁਰ ਦੀ ਤਰਨਪ੍ਰੀਤ, ਮਹਿਤਾ ਚੌਕ ਦੇ ਅਜੈ ਪਾਲ ਨੇ 91, ਕਾਮਰਸ ਵਿਚ ਭੋਗਪੁਰ ਦੀ

ਗੁਰਵਿੰਦਰ ਕੌਰ, ਟਾਂਡਾ ਦੀ ਮਹਿਕਪ੍ਰੀਤ, ਮੈਡੀਕਲ ਵਿਚ ਢਿੱਲਵਾਂ ਦੀ ਖੁਸ਼ਪ੍ਰੀਤ ਨੇ 90.8, ਨਾਨ ਮੈਡੀਕਲ
ਵਿਚ ਮਹਿਤ ਚੌਕ ਦਾ ਸ਼ਾਹਬਾਜ਼, ਕਾਮਰਸ ਵਿਚ ਮਹਿਤਾ ਚੌਕ ਦਾ ਤਾਜਇੰਦਰਬੀਰ ਨੇ 90.6, ਮੈਡੀਕਲ ਵਿਚ
ਮਹਿਤਾ ਚੌਕ ਦੇ ਮੁਸਕਾਨਪ੍ਰੀਤ, ਕਾਮਰਸ ਵਿਚ ਢਿੱਲਵਾਂ ਦਾ ਹਰਪ੍ਰੀਤ ਅਤੇ ਸ਼ੁਭਮ ਅਰੋੜਾ ਨੇ 90.4, ਨੂਰਮਹਿਲ
ਦੀ ਜੈਸਮੀਨ ਨੇ 90.2, ਕਾਮਰਸ ਵਿਚ ਸੂਰਨੂਸੀ ਦੀ ਸਯਮ ਅਤੇ ਰਿਆ , ਮੈਡਿਕਲ ਵਿਚ ਮਹਿਤਾ ਚੌਕ ਦੇ
ਅਰਿੰਦਰ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।