ਫਗਵਾੜਾ 5 ਮਾਰਚ (ਸ਼਼ਿਵ ਕੋੋੜਾ) ਸੀਨੀਅਰ ਕਾਂਗਰਸੀ ਆਗੂ ਸ੍ਰ. ਹਰਜੀਤ ਸਿੰਘ ਪਰਮਾਰ ਚੇਅਰਮੈਨ ਕਪੂਰਥਲਾ ਕੋਆਪ੍ਰੇਟਿਵ ਬੈਂਕ, ਕਪੂਰਥਲਾ ਦੇ ਭਰਾ ਅਤੇ ਸੁਖਪ੍ਰੀਤ ਸਿਘ ਪਰਮਾਰ ਦੇ ਪਿਤਾ ਸ੍ਰ. ਸੁਖਜੀਤ ਸਿੰਘ ਪਰਮਾਰ (ਤਾਰੀ) ਦੇ ਨਮਿਤ ਭੋਗ ਅਤੇ ਅੰਤਮ ਅਰਦਾਸ ਵਿਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ,ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਸਮੇਤ ਵੱਖ ਵੱਖ ਸਿਆਸੀ, ਸਮਾਜਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਮਾਨ ਨੇ ਕਿਹਾ ਕਿ ਸੁਖਜੀਤ ਸਿੰਘ ਪਰਮਾਰ ਦਾ ਅਕਾਲ ਚਲਾਣਾ ਪਰਮਾਰ ਪਰਿਵਾਰ ਲਈ ਡੂੰਘਾ ਸਦਮਾ ਹੈ ! ਇਸ ਮੌਕੇ ਮਨੀਸ਼ ਭਾਰਦਵਾਜ, ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਜੱਥੇਦਾਰ ਸਰਵਣ ਸਿੰਘ ਕੁਲਾਰ, ਸਾਬਕਾ ਮੇਅਰ ਅਰੁਣ ਖੋਸਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਬੰਗਾ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਮਹਿਲਾ ਕਾਂਗਰਸੀ ਆਗੂ ਮੀਨਾਕਸ਼ੀ ਵਰਮਾ, ਜਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ, ਸ਼ਵਿੰਦਰ ਨਿਸ਼ਚਲ, ਮਹਿਲਾ ਕਾਂਗਰਸ ਬਲਾਕ ਫਗਵਾੜਾ ਦੀ ਪ੍ਰਧਾਨ ਸੁਮਨ ਸ਼ਰਮਾ, ਸਾਬਕਾ ਕੌਂਸਲਰ ਬੰਟੀ ਵਾਲੀਆ,ਅਮਨ ਕਮੇਟੀ ਫਗਵਾੜਾ ਦੇੇ ਪ੍ਰਧਾਨ ਸੀ੍ ਮਨੋਹਰ ਲਾਲ ਕੋੜਾ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ, ਰਮੇਸ਼ ਜੋਰਡਨ, ਕਰਮਜੀਤ ਕੰਮਾ, ਮਨੋਜਤ ਸਿੰਘ, ਕ੍ਰਿਸ਼ਨ ਕੁਮਾਰ ਹੀਰੋ, ਰਾਮ ਕੁਮਾਰ ਚੱਢਾ, ਵਰਿੰਦਰ ਢੀਂਗਰਾ, ਸੁਨੀਲ ਪਰਾਸ਼ਰ, ਸ਼ਿਵ ਕੋੜਾ ਪੱਤਰਕਾਰ,ਅਵਤਾਰ ਸਿੰਘ ਸਰਪੰਚ, ਰਾਮਪਾਲ ਸਰਪੰਚ, ਦੇਵੀ ਦਾਸ ਨੰਬਰਦਾਰ ,ਕੁਲਦੀਪ ਸਿੰਘ ਸਰਪੰਚ , ਤਲਵਿੰਦਰ ਸਿੰਘ ਸਰਪੰਚ, ਹਰਵਿੰਦਰ ਸਿੰਘ,ਰਵਿ ਜਵਾਨੀ , ਪਰਵੀਨ ਮਨਚੰਦਾ, ਚੰਦਰ ਮੋਹਨ ਸ਼ਰਮਾ, ਜਗਜੀਵਨ ਖਲਵਾੜਾ, ਵਿੱਕੀ ਰਾਣੀਪੁਰ, ਜਸਵੰਤ ਸਿੰਘ ਨੀਟਾ, ਅਮਰ ਸਿੰਘ ਮਾਧੋਪੁਰ, ਸਵਰਨ ਸਿੰਘ ਨਰੂੜ, ਦਲਜੀਤ ਸਿੰਘ, ਕੈਪਟਨ ਹਰਵਿੰਦਰ ਸਿੰਘ, ਦੇਸਰਾਜ ਝਮਟ ਸਰਪੰਚ ਬਘਾਣਾ, ਰਾਮ ਆਸਰਾ ਚੱਕ ਪ੍ਰੇਮਾ, ਸਾਧੂ ਰਾਮ ਪੀਪਾਰੰਗੀ, ਟੀਟੂ ਭਗਤਪੁਰਾ, ਬਲਜੀਤ ਸਿੰਘ, ਦਵਿੰਦਰ ਕੁਲਥਮ, ਬਲਜਿੰਦਰ ਸਿੰਘ ਠੇਕੇਦਾਰ, ਗੁਰਦੀਪ ਦੀਪਾ, ਵਿੱਕੀ ਸੂਦ, ਓਮ ਪ੍ਰਕਾਸ਼ ਬਿੱਟੂ ਆਦਿ ਹਾਜਰ ਸਨ।