ਜਲੰਧਰ, 30 ਨਵੰਬਰ. ਕਨੇਡਾ ਸਟੂਡੈਂਟ ਵੀਜਾ ਦੇ ਖੇਤਰ ਵਿੑਚ ਪਿਛਲੇ 3 ਸੱਲ ਤੋਂ ਆਪਣੀ ਸੇਵਕਾਂ ਦੇ ਰਹੀ ਕੰਪਨੀ ਟੈਕਸ
ਇਮ੍ਹੀਗਰੇਸ਼ਨ ਐਕਸਪ੍ਰੈਸ ਦੇ ਮੈਨੇਜਿੰਗ ਡੱਇਰੈਕਟਰ ਤਰੁਣ ਕੁਮੱਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਲੰਧਰ
ਵਸਨੀਕ ਸੁਰਿੰਦਰ ਕੌਰ ਨੇ ਓੱਨਲੱਇਨ ਕਲਾਸ ਲਗਾਉਣ ਤੋਂ ਬਾਅਦ, ਹਾਲ ਹੀ ਵਿੑਚ ਕਨੇਡਾ ਦੇ ਜਿਉਰਜਿਓਨ ਕਾਲਜ ਦਾ ਵੀਜ਼ਾ ਹਾਸਿਲ
ਕਰਿਆ ਪੰਜਾਬ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਏਪੈਕਸ ਇਮ੍ਹੀਗਰੇਸ਼ਨ ਐਕਸਪ੍ਰੈੱਸ ਤੋਂ ਤਰੁਨ ਜੀ ਨੇ ਦੱਸਿਆ ਕਿ ਉਹਨਾ ਦੀ
ਇਹ ਏਜੰਸੀ ਕਨੇਡਾ ਸਰਕਾਰ ਤੋਂ ਓੱਈ.ਸੀ.ਸੀ.ਓੱਰ.ਸੀ  ਕੰਪਨੀ ਹੈ, ਜੋ ਕਿ ਵਿਦਿਆਰਥੀ ਆਪਣੀ ਸੇਵਾ ਟੋਰਾਂਟੋ
ਕਨੇਡਾ ਵਿੱਚ ਵੀ ਦੇ ਰਹੀ ਹੈ ਤਰੁਨ ਜੀ ਨੇ ਕਿਹਾ ਕਿ ਸੁਰਿੰਦਰ ਕੋਰ ਦੀ ਅਰਜੀ ਮਾਰਚ ਦੇ ਮਹੀਨੇ ਵਿੱਚ ਦਰਜ਼ ਹੋਈ ਸੀ ਪਰ ਲੋਕਡਾਊਨ
ਲੱਗਣ ਤੋਂ ਬਾਅਦ ਅੰਬੈਸੀ ਨੇ ਵਿਦਿਆਰਥੀਆ ਦੇ ਦੇਣੇ ਬੰਦ ਕਰ ਦਿੱਤੇ ਸੀ ਪਰ ਸਤੰਬਰ ਵਿੱਚ ਕਾਫੀ ਵਿਦਿਆਰਥੀ ਨੇ ਆਪਣੀ ਪਹਿਲੀ
ਸਟੇਜ ਦੀ ਓਪਰੂਵਲ (ਏ.ਓੱਈ.ਪੀ) ਹਾਸਿਲ ਕਰੀ, ਅਤੇ ਹੁਣ ਨਵੰਬਰ ਦੇ ਮਹੀਨੇ ਵਿਦਿਆਰਥੀ ਨੇ ਆਪਣੇ ਦੂਸਰੀ ਸਟੇਜ ਦੇ ਵੀਜ਼ੇ
ਓਪਰੂਵਲ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ
ਇਹਨਾ ਵਿਦਿਆਰਥੀਆ ਵਿੑਚੋਂ ਹੀ ਸੁਰਿੰਦਰ ਕੌਰ ਨੇ ਦਿਨ ਸ਼ਨੀਵਾਰ ਨੂੰ ਆਪਣੇ ਵੀਜ਼ੇ ਓਪਰੂਵਲ ਹਾਸਿਲ ਕਰਿਆ ਓੈਮ.ਡੀ. ਤਰੁਣ
ਨੇ ਕਿਹਾ ਕਿ ਜੋ ਵਿਦਿਆਰਥੀ ਮਈ ਜਾ ਸਤੰਬਰ ਸੈਸ਼ਨ ਲਈ ਕਨੇਡਾ ਜਾ ਕੇ ਪੜ੍ਹਾਈ ਕਰਨ ਦੇ ਆਪਣੀ ਫਾਇਲ ਲਗਾਉਣਾ ਚਾਹੁੰਦੇ ਹਨ।
ਉਹ ਦਸੰਬਰ ਦੇ ਦੂਜੇ ਹਫਤੇ ਤੋਂ ਪਹਿਲਾ ਕਨੇਡਾ ਦੇ ਕਾਲਜ-ਯੁਨਿਵਰਸਿਟੀ ਵਿੱਚ ਆਪਣਾ ਦਾਖਦਾ ਪੱਤਰ ਅਪਲਾਈ ਕਰ ਸਕਦੇ ਹਨ।
ਉਹਨਾ ਨੇ ਕਿਹਾ ਕਿ ਇਹ ਸਮਾ ਅਰਜ਼ੀ ਅਪਲਾਈ ਕਰਨ ਲਈ ਬਹੁਤ ਸਹੀ ਸਮਾ ਹੈ।
ਕਨੇਡਾ ਸਰਕਾਰ ਤੋਂ ਓੱਈ.ਸੀ.ਸੀ.ਓੱਰ.ਸੀ. ਲੱਈਸੈਂਸਡ ਹੋਣ ਦੇ ਨਾਤੇ ਓੇਪੈਕਸ ਇਮ੍ਹੀਗ੍ਰੇਸ਼ਨ ਐਕਸਪ੍ਰੈੱਸ
ਕੋਲ 100 ਤੋਂ ਵੀ ਵੱਧ ਕਨੇਡਾ
ਵਿੱਚ ਓਤੇ ਕੁੱਲ 300 ਤੋਂ ਵੀ ਵੱਧ ਪਬਲਿਕ ਅਤੇ ਪ੍ਰਾਈਵੇਟ ਸੰਸਥਾਨ ਜੁੜ੍ਹੇ ਹੋਏ ਹਨ ਉਹਨਾ ਵਿਦਿਆਰਥੀਆ ਨੂੰ ਅਪੀਲ ਕਰ ਦਿੱਤੀ
ਕਿਹਾ ਕਿ ਜੋ ਵਿਦਿਆਰਥੀ ਦੇ ੳਵਰਓੱਲ 5.5 ਬੈਂਡ ਆਏ ਹਨ ਤੇ ਉਹ ਵੀ ਆਪਣਾ ਦਾਖਲਾ ਅਪਲਾਈ ਕਰ ਸਕਦੇ ਹਨ।
ਕਨੇਡਾ ਸਰ੍ਹੀ, ਵੈਨਕੂਵਰ, ਓੈਬਟਸਫੱਰਡ, ਅਤੇ ਵਿਕਟੋਰੀਓੱ ਵਿੱਚ 5.5 ਬੈਂਡ ਨਾਲ ਦਾਖਲਾ ਅਪਲਾਈ ਕਰ ਸਕਦਾ ਹੈ, ਵਧੇਰੇ
ਜਾਣਕਾਰੀ ਲਈ ਵਿਦਿਆਰਥੀ ਓੇਪੈਕਸ ਇਮ੍ਹੀਗ੍ਰੇਸ਼ਨ ਐਕਸਪ੍ਰੈਸ ਜਲੰਧਰ ਦਫਤਰ ਵਿੱਚ ਪੱਕੇ ਓੈਮ.ਡੀ ਤਰੁਣ ਕੁਮਾਰ ਨੂੰ ਮਿਲ ਕੇ ਪੂਰੀ
ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।