ਸੂਰਤ :- ਗੁਜਰਾਤ ਦੇ ਸੂਰਤ ਵਿਖੇ ਅੱਜ ਸਵੇਰੇ ਓ.ਐਨ.ਜੀ.ਸੀ ਪਲਾਂਟ ਦੇ 2 ਟਰਮੀਨਲਾਂ ‘ਚ ਹੋਏ 3 ਧਮਾਕਿਆਂ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਦਾ ਪਤਾ ਲੱਗਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾ ਲਿਆ।