ਫਗਵਾੜਾ (ਸ਼ਿਵ ਕੋੜਾ) :ਬੜੇ ਹੀ ਦੁਖੀ ਮਨ ਨਾਲ ਸਹਿਰ ਵਾਸ਼ੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਬੀਤੀ ਰਾਤ ਫਗਵਾੜਾ ਕਾਂਗਰਸ ਦੀ ਸੀਨੀਅਰ ਤੇ ਬੇਬਾਂਕ ਆਗੂ ਕੁਸ਼ਮ ਸਰਮਾ ਦਾ ਹਾਰਟ ਅਟੈਕ ਆਉਣ ਕਾਰਨ ਦੇਂਹਾਤ ਹੋ ਗਿਆ|