ਜਲੰਧਰ : 15 ਅਗਸਤ, 2021 ਨੂੰ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਜ਼ਿਲਾ ਪੱਧਰੀ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮਾਣਯੋਗ ਕੈਬਨਿਟ ਮੰਤਰੀ  ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋੰ ਪਹੁੰਚ ਰਹੇ ਹਨ।
ਆਪ ਨੂੰ ਕਵਰੇਜ ਲਈ ਸੱਦਾ ਦਿੱਤਾ  ਜਾਂਦਾ ਹੈ ਜੀ।