15 ਸਤੰਬਰ ਮਹਿਲਾਂ ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਆਲ ਇੰਡੀਆ ਮਹਿਲਾ ਕਾਂਗਰਸ ਪ੍ਰਧਾਨ ਦੁਆਰਾ  ਰਾਹੁਲ ਗਾਂਧੀ ਜੀ ਵੱਲੋ ਦਿੱਲੀ ਵਿਖੇ ਮਹਿਲਾਕਾਂਗਰਸ ਦਾ ਚਿਨ (ਲੋਗੋ) ਦਾ ਉਦਘਾਟਨ ਕਰਾਇਆ ਗਿਆ ਸੀ ਇਸੇ ਤਹਿਤ ਅੱਜ 30 ਸਤੰਬਰ ਨੂੰ ਪੰਜਾਬ ਮਹਿਲਾ ਕਾਂਗਰਸ ਵੱਲੋ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮਹਿਲਾ ਕਾਂਗਰਸ ਦਾ ਝੰਡਾ ਅਤੇ “ਸੱਚਾਈ ਆਪ ਕੇ ਦੁਆਰ”
ਕਿਤਾਬ ਨੂੰ ਜਾਰੀ ਕੀਤਾ ਗਿਆ। ਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ 2022 ਦੇ ਇਲੈਕਸ਼ਨ ਆ ਰਹੇ ਹਨ ਹਨ ਸਾਨੂੰ ਸਾਰਿਆ ਨੂੰ ਧੜੇ ਬੰਦੀਆਂ ਵਿੱਚ ਨਾ ਜਾ ਕੇ ਕਾਂਗਰਸ ਪਾਰਟੀ
ਲਈ ਕੰਮ ਕਰਨਾ ਚਾਹੀਦਾ ਹੈ ਅਤੇ ਮੈਂ ਹਾਈ ਕਮਾਨ ਆੰਗੇ ਕਾਂਗਰਸ ਪਾਰਟੀ ਵਿੱਲੋ ਲੰਬੇ ਸਮੇਂ ਤੋ ਕੰਮ ਕਰ ਰਹੀਆ ਮਹਿਲਾਂਵਾ ਲਈ ਵਿਧਾਨ ਸਭਾ ਦੇ ਇਲੈਕਸ਼ਨਾ ਵਿੱਚ ਟਿਕਟਾ ਦੀ ਮੰਗ ਰੱਖਾਗੀ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਮਹਿਲਾ ਕਾਂਗਰਸ ਦਾ ਝੰਡੇ ਨੇ ਮਹਿਲਾ ਮਹਿਲਾ ਕਾਂਗਰਸ ਪ੍ਰਧਾਨ ਜੀ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਅਤੇ ਅਸੀ ਸਾਰੀਆ ਮਹਿਲਾਵਾ ਪਾਰਟੀ ਵਿੱਚ ਇੱਕਜੁਟ ਹੋ ਕੇ ਆਉਣ ਵਾਲੀਆ 2022 ਦੀਆ ਚੋਣਾ ਵਿੱਚ ਅਹਿਮ ਯੋਗਦਾਨ ਪਾਵਾਂਗੀਆ। ਇਸ ਮੌਕੇ ਵੱਖ-ਵੱਖ ਜਿਲ੍ਹਿਆ ਤੋ ਪੰਜਾਬ ਮਹਿਲਾਂ ਕਾਂਗਰਸ ਟੀਮ ਪਹੁੰਚੀ ਸੀ।