ਵਿਸ਼ਾਖਾਪਟਨਮ : ਡੀ.ਆਰ.ਆਈ ਨੇ 1638 ਕਿੱਲੋ ਭੰਗ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਭੰਗ ਵਿਸ਼ਾਖਾਪਟਨਮ ਤੋਂ ਖਰੀਦੀ ਗਈ ਸੀ ਜਿਸ ਨੂੰ ਕਿ ਕੇਲਿਆਂ ਦੀਆਂ ਪਰਚੀਆਂ ਹੇਠਾਂ ਲੁਕੋ ਕੇ ਉਡੀਸ਼ਾ ਲਿਜਾਇਆ ਜਾ ਰਿਹਾ ਸੀ। ਬਰਾਮਦ ਕੀਤੀ ਗਈ ਭੰਗ ਦੀ ਕੀਮਤ 2.45 ਕਰੋੜ ਰੁਪਏ ਦੱਸੀ ਜਾ ਰਹੀ ਹੈ।
UDAY DARPAN : ( ਦਰਪਣ ਖਬਰਾਂ ਦਾ )