ਜਲੰਧਰ –ਸ੍ਰੀ ਨਵਜੋਤ ਸਿੰਘ ਮਾਹਲ ਪੀ . ਪੀ . ਐਸ , ਸੀਨੀਅਰ ਪੁਲਿਸ ਕਪਤ ਇੰਸਪੈਕਟਰ ਅਤੇ 42 ਸਬ – ਇੰਸਪੈਕਟਰ ਤਰੱਕੀਯਾਬ ਪੀ . ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਵੱਲੋਂ 42 ਸਬ – ਇੰਸਪੈਕਟਰ ਤਰੱਕੀਯਾਬ ਹੋਏ ਕਰਮਚਾਰੀਆ ਨੂੰ ਸਟਾਰ ਲਗਾ ਕੇ ਦਿੱਤੀਆਂ ਵਧਾਈਆ । ਮਿਤੀ 26 . 02 . 2020 ਨੂੰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ , ਪੀ . ਪੀ . ਐਸ ਸੀਨੀਅਰ ਪੁਲਿਸ ਕਪਤਾਨ ਜੀ ਨੇ ਦੱਸਿਆ ਕਿ ਮਾਨ ਸੀਨੀਅਰ ਪੁਲਿਸ ਕਪਤਾਨ ਜੀ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਆਖੋ , ਚੰਡੀਗੜ ਜੀ ਅਤੇ ਇੰਸਪੈਕਟਰ ਜਨਰਲ ਪੁਲਿਸ , ਜਲੰਧਰ ਰੇਂਜ ਜਲੰਧਰ ਜੀ ਦੇ ਦਫਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲਾ ਜਲੰਧਰ ( ਦਿਹਾਤੀ ) ਦੇ  ਇੰਸਪੈਕਟਰ ਤਰੱਕੀਯਾਬ ਹੋਣ ਤੇ ਵਧਾਈ ਦਿੱਤੀ ਗਈ ਅਤੇ ਸਾਰੇ ਕਰਮਚਾਰੀ ਸੈਰਾਮਨੀ ਦਾ ਪ੍ਰਬੰਧ ਕਰਕੇ ਸਟਾਰ ਲਗਾਏ ਗਏ ਅਤੇ ਉਹਨਾ ਅਤੇ ਉਹਨਾ ਦੇ ਪਰਿਵਾਰ ਵਾਲਿਆ ਨੂੰ ਵਧਾਈਆਂ ਦਿੱਤੀਆਂ , ਅਤੇ ਬਾਅਦ ਵਿੱਚ ਤਰੱਕੀਯਾਬ ਕਰਮਚਾਰੀਆਂ ਲਈ ਚਾਹ / ਕੌਫੀ ਦਾ ਪ੍ਰਬੰਧ ਦਾ ਕੀਤਾ ਗਿਆ । ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਵੱਲੋਂ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਮੂਹ ਤਰੱਕੀਯਾਬ ਕਰਮਚਾਰੀਆ ਨੂੰ ਇਹ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ – ਆਪਣੇ ਥਾਣੇ ਦੇ ਏਰੀਆਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ ਅਤੇ ਜਿਹੜੇ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਉਨ੍ਹਾਂ ਨੌਜਵਾਨਾ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਗੇ ਤੇ ਉਨ੍ਹਾਂ ਨੂੰ ਨਸ਼ਾ ਛੱਡ ਕੇ ਸਮਾਜ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ ਅਤੇ ਲੋਕਾਂ ਨੂੰ ਇੰਨਸਾਫ ਦੇਣਗੇ । | ਇਸ ਮੌਕੇ ਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ , ਪੀ . ਪੀ . ਐਸ . ਪੁਲਿਸ ਕਪਤਾਨ ਸਥਾਨਿਕ , ਸ੍ਰੀ ਸਰਬਜੀਤ ਸਿੰਘ ਬਾਹੀਆ ਪੀ . ਪੀ . ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ , ਸ੍ਰੀ ਅੰਕੂਰ ਗੁਪਤਾ ਆਈ . ਪੀ . ਐਸ ਸਹਾਇਕ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ , ਸ੍ਰੀ ਰਣਜੀਤ ਸਿੰਘ ਪੀ . ਪੀ . ਐਸ ਉਪ ਪੁਲਿਸ ਕਪਤਾਨ ( ਡੀਟੈਕਟਿਵ ) , ਸ੍ਰੀ ਦਵਿੰਦਰ ਅੱਤਰੀ ਪੀ . ਪੀ . ਐਸ , ਉਪ ਪੁਲਿਸ ਕਪਤਾਨ ਸਬ – ਡਵੀਜਨ ਫਿਲੋਰ , ਸ਼੍ਰੀ ਮੱਖਣ ਸਿੰਘ , ਪੀ . ਪੀ . ਐਸ , ਉਪ ਪੁਲਿਸ ਕਪਤਾਨ ਸਕਿਉਰਟੀ ਅਤੇ ਉਪਰੇਸ਼ਨ , ਸ੍ਰੀ ਕੁਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਪੀ . ਬੀ . ਓ . ਆਈ , ਸ੍ਰੀ ਨਰਿੰਦਰ ਸਿੰਘ ਉਪ ਪੁਲਿਸ ਕਪਤਾਨ ਕਰਾਇਮ ਅਗੇਂਸਟ ਵੋਮੈਨ ਅਤੇ ਚਿਲਡਰਨ , ਮੌਜੂਦ ਸਨ ।